13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੇਂਟ ਸੋਲਜਰ ਇੰਸਟੀਚਿਊਟ ਆਫ ਫਾਰਮੇਸੀ ਐਂਡ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ ਨਤੀਜਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

ਸੇਂਟ ਸੋਲਜਰ ਇੰਸਟੀਚਿਊਟ ਦੇ ਅੱਵਲ ਰਹਿਣ ਵਾਲੇ ਵਿਦਿਆਰਥੀ | ਤਸਵੀਰਾਂ-ਜੀ.ਪੀ.ਸਿੰਘ <br/> 03-05-2026
ਜਲੰਧਰ, 2 ਮਈ (ਪਵਨ ਖਰਬੰਦਾ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਫਾਰਮੇਸੀ ਐਂਡ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗਰੁੱਪ ਦਾ ਇੱਕ ਵਾਰ ਫਿਰ ਨਾਂਅ ਰੌਸਨ ਕੀਤਾ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਵੱਖ-ਵੱਖ ਸਟ੍ਰੀਮਾਂ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ ਅਤੇ 85% ਤੱਕ ਅੰਕ ਹਾਸਲ ਕੀਤੇ¢ ਇਨ੍ਹਾਂ 'ਚ ਮੁੱਖ ਤੌਰ 'ਤੇ ਰਿਤੇਸ਼ ਸਿੰਘ, ਹਰਸ਼ਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਮਮਤਾ, ਮੁਸਕਾਨ ਅਬੋਰਕ, ਵਿਜੇ ਸਿੰਘ, ਸਾਹਿਲਪ੍ਰੀਤ ਸਿੰਘ, ਕਰਨਦੀਪ ਅੰਗੁਰਾਲ, ਸ਼ਰਨਜੀਤ ਕੌਰ, ਹਰਮਨਜੀਤ ਸਿੰਘ, ਮਨਜਿੰਦਰ ਸਿੰਘ ਕਲਸੀ, ਅਨਮੋਲਪ੍ਰੀਤ, ਕਿਰਨਦੀਪ ਕੌਰ, ਵਿਨੋਦ, ਸਨੇਹਾ, ਜਗਪ੍ਰੀਤ ਕੌਰ, ਸੋਨੀਆ, ਮਨਪ੍ਰੀਤ, ਓਮ ਪ੍ਰਕਾਸ਼ ਸਿੰਘ, ਖੁਸ਼ੀ ਕੁਮਾਰੀ, ਸੁਖਮਨਜੀਤ ਸਿੰਘ, ਬਿੱਟੂ ਰਾਏ, ਪ੍ਰੀਆ ਗਿੱਲ, ਰਮਣਪ੍ਰੀਤ ਕੌਰ, ਗੀਤਾ ਰਾਣੀ, ਅਨੂ, ਹਰਪ੍ਰੀਤ ਕੌਰ, ਦਿਲਪ੍ਰੀਤ ਸਿੰਘ, ਪਿ੍ੰਸ, ਮਧੁ, ਐਮ.ਡੀ. ਸਮੀਰ, ਮੀਨਾ, ਭੂਪਿੰਦਰ, ਮਨਿਸ਼ ਠਾਕੁਰ, ਪ੍ਰਭਜੋਤ, ਕੋਮਲਪ੍ਰੀਤ ਕੌਰ, ਪਾਲਵਿੰਦਰ ਕੌਰ, ਗੁਰਮੀਤ ਕੌਰ, ਦੀਪਾਂਸ਼ੂ, ਤਨੂ, ਵਿਕਰਮਜੀਤ ਸਿੰਘ, ਗੁਰਜੋਤ, ਹਰਦੀਪ ਸਿੰਘ, ਨਿਖਿਲ, ਸ਼ਾਲਿਨੀ ਕੁਮਾਰੀ, ਹਰਮਨਪ੍ਰੀਤ, ਆਰਤੀ, ਰਮਣਜੀਤ ਕੌਰ, ਰੀਤਾ ਕੁਮਾਰੀ, ਰਜਨੀ, ਮਹਿਕ ਸ਼ਾਮਲ ਹਨ¢ ਗਰੁੱਪ ਵਾਈਸ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ ਅਤੇ ਕਾਲਜ ਡਾਇਰੈਕਟਰ ਡਾ. ਕਿਰਪਾਲ ਸਿੰਘ ਭੁੱਲਰ ਨੇ ਐਚਓਡੀ ਅਤੇ ਸਟਾਫ ਮੈਂਬਰਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ ਅਤੇ ਉਨ੍ਹਾਂ ਦੇ ਸ਼ਾਨਦਾਰ ਨਤੀਜਿਆਂ ਲਈ ਕਾਫ਼ੀ ਮਿਹਨਤ ਕੀਤੀ ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗੇ ਵੀ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਆਉਣ ਵਾਲੇ ਸਮੈਸਟਰਾਂ ਵਿੱਚ ਆਪਣੇ ਨਤੀਜੇ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ¢

ਪਿਛਲੀ ਖ਼ਬਰ ਏਪੀਜੇ ਸਕੂਲ ਮਾਡਲ ਟਾਊਨ 'ਚ ਹੈੱਡ ਬੁਆਏ ਤੇ ਹੈੱਡ ਗਰਲ ਦੀ ਕੀਤੀ ਚੋਣ <br/> ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੀ ਵਧ ਰਹੀ ਲੋਕਪਿ੍ਅਤਾ ਤੋਂ ਪੰਥ ਵਿਰੋਧੀ ਪ੍ਰੇਸ਼ਾਨ - ਸਿੱਖ ਤਾਲਮੇਲ ਕਮੇਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।