ਲੋਹੀਆਂ ਖਾਸ, 14 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀ ਦੇ ਨਤੀਜੇ ਵਿੱਚ ਜਲੰਧਰ ਪਬਲਿਕ ਸਕੂਲ, ਲੋਹੀਆਂ ਖਾਸ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ¢ | ਸਾਇੰਸ ਗਰੁੱਪ ਦੀ ਵਿਦਿਆਰਥਣ ਲਵਲੀਨ ਕÏਰ ਅਤੇ ਸਿਮਰਨਪ੍ਰੀਤ ਕÏਰ ਨੇ 96% ਅੰਕਾਂ ਨਾਲ ਪਹਿਲਾ ਸਥਾਨ, ਜੈਸਮੀਨ ਕÏਰ ਅਤੇ ਕੋਮਲਪ੍ਰੀਤ ਕÏਰ ਨੇ 95% ਅੰਕਾਂ ਨਾਲ ਦੂਜਾ ਸਥਾਨ ਅਤੇ ਨਵਜੋਤ ਕÏਰ ਅਤੇ ਵਰਦਾਨ ਸ਼ਰਮਾ ਦੁਆਰਾ 94.4% ਅੰਕ ਹਾਸਲ ਕਰਦੇ ਹੋਏ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ | ਕਾਮਰਸ ਗਰੁੱਪ ਵਿੱਚ ਗੁਰਲੀਨ ਕÏਰ ਨੇ 92.2% ਅੰਕਾਂ ਨਾਲ ਪਹਿਲਾ ਸਥਾਨ, ਮਨਪ੍ਰੀਤ ਕÏਰ ਨੇ 90% ਅੰਕ ਲੈਂਦੇਂ ਹੋਏ ਦੂਜਾ ਸਥਾਨ, ਗੁਰਜੀਤ ਕÏਰ ਅਤੇ ਅਨੁਰੋਜ਼ਬੀਰ ਕÏਰ ਨੇ 89% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ¢ ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚ ਮਨਮੀਤ ਕÏਰ ਦੁਆਰਾ 96% ਅੰਕ, ਮੁਸਕਾਨਪ੍ਰੀਤ ਕÏਰ ਨੇ 95.4% ਅਤੇ ਗੁਰਲੀਨਪ੍ਰੀਤ ਕÏਰ ਦੁਆਰਾ 93.4% ਅੰਕਾਂ ਪ੍ਰਾਪਤ ਕਰਦੇ ਹੋਏ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ¢ ਸਕੂਲ ਦੇ ਐੱਮ.ਡੀ ਸ. ਰਣਜੀਤ ਸਿੰਘ ਮਰੋਕ ਤੇ ਮੈਡਮ ਕੁਲਵਿੰਦਰ ਕÏਰ ਮਰੋਕ ਦੁਆਰਾ ਸਮੂਹ ਸਟਾਫ਼ ਮੈਬਰਜ਼ ਅਤੇ ਵਿਦਿਆਰਥੀਆਂ ਨੂੰ ਵਧੀਆ ਨਤੀਜਾ ਆਉਣ 'ਤੇ ਵਧਾਈ ਦਿੱਤੀ ਗਈ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮÏਕੇ ਪਿ੍ੰਸੀਪਲ ਤਿਲਕ ਰਾਜ ਅਰੋੜਾ, ਪਿ੍ੰਸੀਪਲ ਸਰਬਜੀਤ ਕÏਰ, ਮੈਡਮ ਗੁਰਮੀਤ ਕÏਰ, ਸੋਨਿਕਾ, ਮੀਨਾ ਸ਼ਰਮਾ, ਅਮਨਦੀਪ ਕÏਰ ਢਿੱਲੋ, ਚੇਸ਼ਟਾ ਸ਼ਰਮਾ, ਸਵਿਤਾ ਸ਼ਰਮਾ, ਹਰਜੀਤ ਕÏਰ, ਤਜਿੰਦਰਜੀਤ ਕÏਰ, ਅਮਨਦੀਪ ਕÏਰ ਜੱਜ, ਨਿਸ਼ਾ, ਕੁਲਦੀਪ ਕÏਰ, ਮਨਜੋਤ ਕÏਰ, ਸੁਨੈਨਾ, ਪ੍ਰਭਜੀਤ ਕÏਰ, ਨੀਤੂ ਕੱਕੜ, ਪਰਮਜੀਤ ਕÏਰ, ਕੋਮਲਦੀਪ ਕÏਰ, ਸਤਵਿੰਦਰ ਜੀਤ, ਹਰਜਿੰਦਰ ਸਿੰਘ, ਸਰਬਜੀਤ ਸਿੰਘ, ਸਾਜਨ ਮÏਜੂਦ ਸਨ |