ਜਲੰਧਰ, 17 ਮਈ (ਡਾ.ਜਤਿੰਦਰ ਸਾਬੀ) - ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਇੰਡੀਅਨ ਅਥਲੈਟਿਕਸ ਸੀਰੀਜ ਜੋ ਵਾਰ ਹੀਰੋ ਸਟੇਡੀਅਮ ਸੰਗਰੂਰ ਵਿਖੇ ਕਰਵਾਈ ਗਈ | ਇਸ ਦੇ ਮਰਦਾਂ ਦੇ ਹੈਮਰ ਥਰੋ ਦੇ ਮੁਕਾਬਲੇ 'ਚੋਂ ਦਮਨਜੀਤ ਸਿੰਘ (ਰਿਲਾਇੰਸ) ਨੇ 68.37 ਮੀਟਰ ਨਾਲ ਸੋਨ ਤਗਮਾਂ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ |