15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਆਲ ਇੰਡੀਆ ਅੰਤਰ 'ਵਰਸਿਟੀ ਰੋਇੰਗ ਮੁਕਾਬਲੇ 'ਚੋਂ ਅਰਵਿੰਦਰ ਮਾਨ ਨੇ ਸੋਨ ਤਗਮਾ ਜਿੱਤਿਆ <br/>

ਅੰਤਰ 'ਵਰਸਿਟੀ ਰੋਇੰਗ ਮੁਕਾਬਲੇ 'ਚੋਂ ਸੋਨ ਤਗਮਾਂ ਜੇਤੂ ਅਰਵਿੰਦਰ ਸਿੰਘ ਮਾਨ | <br/> 18-05-2026
ਜਲੰਧਰ, 17 ਮਈ (ਡਾ.ਜਤਿੰਦਰ ਸਾਬੀ)-ਆਲ ਇੰਡੀਆ ਅੰਤਰ ਵਰਸਿਟੀ ਰੋਇੰਗ ਚੈਪੀਅਨਸ਼ਿਪ ਜੋ ਬੀਤੇ ਦਿਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਸੁਖਨਾ ਲੇਕ ਚੰਡੀਗੜ੍ਹ ਵਿਖੇ ਕਰਵਾਈ ਗਈ | ਇਸ ਚੈਪੀਅਨਸ਼ਿਪ ਦੇ ਵਿਚੋਂ ਅਰਵਿੰਦਰ ਸਿੰਘ ਮਾਨ ਨੇ ਕੌਸਲੈਸ ਫੋਰ ਦੇ 500 ਮੀਟਰ ਈਵੈਂਟਸ ਦੇ ਵਿਚੋਂ ਸੋਨ ਤਗਮਾਂ ਹਾਸਲ ਕੀਤਾ |

ਪਿਛਲੀ ਖ਼ਬਰ ਅਦਾਲਤਾਂ ਦੀ ਭਰੋਸੇਯੋਗਤਾ 'ਤੇ ਹਮਲਾ ਕਰਨਾ ਇੱਕ ਖ਼ਤਰਨਾਕ ਰੁਝਾਨ- ਆਰ.ਪੀ. ਸਿੰਘ ਅਗਲੀ ਖ਼ਬਰ ਪੇਂਟਰ ਐਂਡ ਆਰਟਿਸਟ ਐਸੋਸੀਏਸ਼ਨ ਵਲੋਂ ਵਾਲ ਪੇਂਟਿੰਗ ਕੰਮ ਦੇ ਰੇਟ ਵਧਾਉਣ ਦੀ ਮੰਗ ਕਿਹਾ, 25 ਸਾਲਾਂ ਤੋਂ ਰੇਟ ਨਾ ਵਧਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।