05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਅਟਵਾਲ ਵਲੋਂ ਤਰੁਣ ਚੁੱਘ ਨੂੰ ਰਾਜਸਭਾ ਉਮੀਦਵਾਰ ਬਣਾਉਣ ਦੀ ਸ਼ਲਾਘਾ

ਅਜੀਤ ਡੈਸਕ 05-06-2026
ਜਲੰਧਰ, 4ਜੂਨ (ਸ਼ਿਵ)- ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਇੰਦਰ ਇਕਬਾਲ ਸਿੰਘ ਅਟਵਾਲ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਨ ਚੁੱਘ ਨੂੰ ਭਾਜਪਾ ਵਲੋਂ ਰਾਜ-ਸਭਾ ਲਈ ਉਮੀਦਵਾਰ ਬਣਾਉਣ ਵਾਸਤੇ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਤੇ ਸੀਨੀਅਰ ਆਗੂਆਂ ਦੀ ਫ਼ੈਸਲੇ ਲਈ ਸ਼ਲਾਘਾ ਕਰਦਿਆਂ ਕਰਦਿਆਂ ਹੈ ਕਿ ਉਨਾਂ ਨੂੰ ਰਾਜ-ਸਭਾ ਉਮੀਦਵਾਰ ਬਣਾਉਣ ਨਾਲ ਗੁਰੂ ਨਗਰੀ ਦਾ ਮਾਣ ਵਧਿਆ ਹੈ | ਉਹ ਰਾਜ-ਸਭਾ ਵਿਚ ਪੰਜਾਬੀਆਂ ਦੀ ਪ੍ਰਮੁੱਖਤਾ ਨਾਲ ਆਵਾਜ਼ ਉਠਾਉਣਗੇ | ਉਨਾਂ ਕਿਹਾ ਕਿ ਤਰੁਨ ਚੁੱਘ ਹਮੇਸ਼ਾ ਹੀ ਪੰਜਾਬੀਆਂ ਦੇ ਮੁੱਦੇ ਉਠਾ ਕੇ ਉਨਾਂ ਨੂੰ ਹੱਲ ਕਰਵਾਉਣ ਲਈ ਸਰਗਰਮ ਰਹੇ ਹਨ ਸਗੋਂ ਉਨਾਂ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਦਿ੍ੜ੍ਹਤਾ ਨਾਲ ਕੰਮ ਕੀਤੇ ਜਾ ਰਹੇ ਹਨ |

ਪਿਛਲੀ ਖ਼ਬਰ ਤਰੁਣ ਚੁੱਘ ਦੀ ਰਾਜ ਸਭਾ ਨਾਮਜ਼ਦਗੀ ਨੇ ਭਾਜਪਾ ਵਰਕਰਾਂ ਨੂੰ ਉਤਸ਼ਾਹਿਤ ਕੀਤਾ-ਸੁਸ਼ੀਲ ਸ਼ਰਮਾ ਅਗਲੀ ਖ਼ਬਰ ਮਿਹਨਤੀ ਆਗੂਆਂ ਨੂੰ ਮਿਲਿਆ ਸਨਮਾਨ-ਅਟਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।