24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪਿੰਡ ਕੁਰਾਲੀ ਵਿਖੇ ਬਿਜਲੀ ਦੇ ਮੀਟਰਾਂ ਨੂੰ ਲੱਗੀ ਭਿਆਨਕ ਅੱਗ <br/>

ਬਿਜਲੀ ਦੇ ਮੀਟਰਾਂ ਨੂੰ ਲੱਗੀ ਭਿਆਨਕ ਅੱਗ ਦਾ ਦਿ੍ਸ਼ | <br/> 10-06-2026
ਲਾਂਬੜਾ 9 ਜੂਨ (ਗੁਰਮੇਲ ਸਿੰਘ)-ਅੱਜ ਤਕਰੀਬਨ 12 ਵਜੇ ਪਿੰਡ ਕੁਰਾਲੀ ਵਿਖੇ ਲੋਕਾਂ ਵਿੱਚ ਹਫੜਾ ਤਾਂ ਬੜੀ ਮੱਚ ਗਈ ਜਦੋਂ ਪਿੰਡ ਕੁਰਾਲੀ ਦੀ ਮੇਨ ਸੜਕ 'ਤੇ ਲੱਗੇ ਮੀਟਰ ਬਕਸੇ ਵਿੱਚ ਭਿਆਨਕ ਅੱਗ ਲੱਗ ਗਈ | ਇਸ ਬਾਰੇ ਜਾਣਕਾਰੀ ਦਿੰਦੇ ਸੋਢੀ ਭਾਰਦਵਾਜ ਅਤੇ ਪਿੰਡ ਦੇ ਮੌਜੂਦਾ ਲੋਕਾਂ ਨੇ ਦੱਸਿਆ ਕਿ ਇਹ ਮੀਟਰ ਬਕਸੇ ਵਿੱਚ ਪਹਿਲਾਂ ਤਾਂ ਅੱਗ ਥੋੜ੍ਹੀ ਸੀ ਅਤੇ ਬਾਅਦ ਵਿੱਚ ਦੇਖਦਿਆਂ ਦੇਖਦਿਆਂ ਇਸਨੇ ਗੰਭੀਰ ਰੂਪ ਧਾਰਨ ਕਰ ਲਿਆ | ਅਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬਿ੍ਗੇਡ ਦੀ ਮਦਦ ਨਾਲ ਇਸ ਲੱਗੀ ਭਿਆਨਕ ਅੱਗ ਤੇ ਕਾਬੂ ਪਾਇਆ ਗਿਆ | ਇਹ ਹਾਦਸਾ ਮੀਟਰਾਂ ਵਿੱਚ ਸਾਟ ਸੰਕਟ ਕਾਰਨ ਹੋਇਆ | ਇਸ ਮੀਟਰ ਬਕਸੇ ਵਿੱਚ ਲਗਭਗ 25 ਮੀਟਰ ਸੜ ਕੇ ਸਵਾਹ ਹੋ ਗਏ ਅਤੇ ਇਸ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ |

ਪਿਛਲੀ ਖ਼ਬਰ 'ਆਪ' ਆਗੂ ਅਤੁਲ ਭਗਤ ਨੇ ਵਾਰਡ ਨੰਬਰ 56 ਵਿੱਚ ਵੰਡੀਆਂ ਰਾਸ਼ਨ ਕਿੱਟਾਂ <br/> ਅਗਲੀ ਖ਼ਬਰ ਉਦਯੋਗਾਂ ਦੀ ਆਨਲਾਈਨ ਸੁਰੱਖਿਆ ਪ੍ਰਣਾਲੀ ਦਾ ਕੈਬਨਿਟ ਮੰਤਰੀ ਅਰੋੜਾ ਵਲੋਂ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।