ਆਦਮਪੁਰ, 17 ਜੂਨ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਨੇਡ਼ਲੇ ਪਿੰਡ ਹਰੀਪੁਰ ਵਿਖੇ ਸਥਿਤ ਦਰਬਾਰ ਹਜ਼ਰਤ ਬਾਬਾ ਸ਼ਾਹ ਕਮਾਲ ਜੀ ਦਾ ਸਲਾਨਾ ਜੋੜ ਮੇਲਾ ਨਗਰ ਅਤੇ ਇਲਾਕਾ ਵਾਸੀਆਂ, ਗੱਦੀ ਨਸ਼ੀਨ ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਦੇ ਅਸ਼ੀਰਵਾਦ ਸਦਕਾ ਬੜੇ ਉਤਸਾਹ ਤੇ ਸਰਧਾ ਨਾਲ ਹਜ਼ਰਤ ਬਾਬਾ ਸ਼ਾਹ ਕਮਾਲ ਜੀ, ਸਾਈਂ ਜੁਮਲੇ ਸ਼ਾਹ ਜੀ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਚਿਰਾਗ ਰੋਸ਼ਨ ਕਰਕੇ ਮੇਲੇ ਦੀ ਸੁਰੂਆਤ ਹੋਈ। ਇਸ ਮੌਕ ਕਰਾਮਤ ਅਲੀ ਕਵਾਲ, ਮੁਹੰਮਦ ਸਲੀਮ ਕਵਾਲ, ਸੋਕਿਤ ਅੱਲੀ ਕਵਾਲ, ਅਵਿਦ ਅਲੀ ਮਤੋਈ, ਵਨੀਤ ਖਾਨ, ਸੋਕੀਲ ਸਾਬਰੀ, ਸਲਾਮਤ ਅੱਲੀ ਮਤੋਈ, ਕੁਲਦੀਪ ਕਾਦਰ ਕਵਾਲ ਸਮੇਤ ਹੋਰਨਾਂ ਦੇ ਦਰਬਾਰ ਵਿਚ ਹਾਜ਼ਰੀ ਲਗਵਾਈ। ਮੇਲੇ ਦੇ ਦੂਜੇ ਦਿਨ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸੰਤ ਹਰਜਿੰਦਰ ਸਿੰਘ ਚਾਹ ਵਾਲੇ ਜੋਹਲਾ, ਸੰਤ ਅਮਰਜੀਤ ਸਿੰਘ ਹਰਖੋਵਾਲ, ਸੰਤ ਮਹਾਵੀਰ ਸਿੰਘ, ਸੰਤ ਜਸਵੰਤ ਸਿੰਘ ਖੇਡ਼ਾ, ਸੰਤ ਹਰਮੀਤ ਸਿੰਘ ਬਾਹੋਵਾਲ, ਸੰਤ ਜਨਕ ਸਿੰਘ ਜਬਡ਼ਂ, ਸੰਤ ਰਣਜੀਤ ਸਿੰਘ, ਮਹੰਤ ਕਿਰਨਾ ਰਾਮਾਮੰਡੀ, ਸੰਤ ਭੁਪਿੰਦਰ ਸਿੰਘ ਅਣਖੀ, ਸੰਤ ਹਰਜਿੰਦਰ ਸਿੰਘ ਅਣਖੀ, ਬਾਬਾ ਪ੍ਰਿਥੀਪਾਲ ਸ਼ਾਮਚੋਰਾਸੀ, ਸੰਤ ਸਰਬਜੀਤ ਸਿੰਘ , ਸੰਤ ਜੋਗੀ ਸਿੰਘ ਰਾਮੂ ਥਿਆਡ਼ਾ, ਸੰਤ ਪ੍ਰਦੀਪ ਦਾਸ ਕਪੂਰ ਪਿੰਡ, ਸੰਤ ਅਸੋਕ ਜਲੰਧਰ, ਗਿਆਨੀ ਸਿੰਘ ਜੋਗਿੰਦਰ ਸਿੰਘ ਵਡਾਲਾ, ਸੰਤ ਮੋਹਿੰਦਰ ਸਿੰਘ ਸਾਹਰੀ, ਬਾਬਾ ਜੋਨੀ ਸਾਹਰੀ, ਬਾਬਾ ਨਾਨਕ ਗਿਰ, ਬਾਬਾ ਸਤਪਾਲ ਦੂਹਡੇ ਭਗਵਾਨ ਸਿੰਘ ਜੌਹਲ, ਪ੍ਰੋ ਹਰਬੰਸ ਸਿੰਘ ਬੋਲੀਨਾ ਤੇ ਹੋਰ ਮਹਾਪੁਰਸ਼ , ਆਪ ਹਲਕਾ ਇਨਚਾਰਜ ਪਵਨ ਕੁਮਾਰ ਟੀਨੂੰ, ਬਸਪਾ ਹਲਕਾ ਇਲਾਕਾ ਇੰਚਾਰਜ ਅੇਡਵੋਕੇਚ ਬਲਵਿੰਦਰ ਕੁਮਾਰ ਕੋਹਜ਼ਾ ਹਾਜ਼ਰ ਸਨ। ਇਸ ਤੋਂ ਬਾਅਦ ਸਾਰਿਆਂ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਗਾਇਕ ਰਣਜੀਤ ਰਾਣਾ, ਬੂਟਾ ਮੁਹਮੰਦ, ਅਲੈਕਸ ਕੋਟੀ, ਕੁਲਵਿੰਦਰ ਕਿੰਦਾ, ਦਲਵਿੰਦਰ ਦਿਆਲਪੁਰੀ, ਕੁਮਾਰ ਰਾਜਨ ਸਮੇਤ ਹੋਰ ਕਈਆਂ ਨੇ ਸੁਫੀਆਨਾ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਈ। ਇਸ ਮੌਕੇ ਈਸ਼ਾ, ਖੁਸ਼ੀ ਮੁਹਮੰਦ, ਜਸਵੀਰ, ਗੁਰਨਾਮ, ਸੁਰਿੰਦਰ ਚੱਠਾ, ਸ਼ਿਵਮ ਬਲੂਜਾ, ਬਲਜਿੰਦਰ ਬਾਂਸਲ ਕਨੇਡਾ, ਸੋਨੂੰ, ਬਲਜੀਤ ਸਿੰਘ, ਅਵਤਾਰ ਸਿੰਘ, ਬਿੱਕਰ, ਜਿੰਦਰ ਬਾਬਾ, ਜਸਵਿੰਦਰ ਸਿੰਘ, ਪਿੰਦਰ ਥਿਆਡ਼ਾ, ਅਮਰਜੀਤ ਸਿੰਘ, ਅਸ਼ਵੰਤ ਸਿੰਘ, ਨਿਰਮਲ ਪਾਲ ਸਰਪੰਚ ਹਰੀਪੁਰ ਸਮੇਤ ਸਾਰੇ ਪੰਚ, ਬਲਜਿੰਦਰ ਸਿੰਘ, ਅਵਤਾਰ ਸਿੰਘ ਦਿਉਲ, ਹੈਪੀ, ਨਰਿੰਦਰ, ਵਿਸ਼ਨੂ, ਨੀਟਾ, ਹਤਿੰਦਰ ਮਹਿਤਾ, ਅੰਤਪ੍ਰੀਤ ਸਿੰਘ, ਬਲਰਾਜ ਭੱਟੀ, ਲਵਪ੍ਰੀਤ ਸਿੰਘ, ਸਿਪਾ, ਰਾਜ ਕੁਮਾਰ ਪਾਲ ਤੇ ਹੋਰਨਾਂ ਨੇ ਸਹਿਯੋਗ ਦਿੱਤਾ। ਮੇਲੇ ਦੇ ਦੂਜੇ ਦਿਨ ਝੰਡੇ ਤੇ ਚਾਦਰ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸੰਤ ਹਰਜਿੰਦਰ ਸਿੰਘ ਚਾਹ ਵਾਲੇ ਜੋਹਲਾ, ਸੰਤ ਅਮਰਜੀਤ ਸਿੰਘ ਹਰਖੋਵਾਲ, ਸੰਤ ਮਹਾਵੀਰ ਸਿੰਘ, ਸੰਤ ਜਸਵੰਤ ਸਿੰਘ ਖੇਡ਼ਾ, ਸੰਤ ਹਰਮੀਤ ਸਿੰਘ ਬਾਹੋਵਾਲ, ਸੰਤ ਜਨਕ ਸਿੰਘ ਜਬਡ਼ਂ, ਸੰਤ ਰਣਜੀਤ ਸਿੰਘ, ਮਹੰਤ ਕਿਰਨਾ ਰਾਮਾਮੰਡੀ, ਸੰਤ ਭੁਪਿੰਦਰ ਸਿੰਘ ਅਣਖੀ, ਸੰਤ ਹਰਜਿੰਦਰ ਸਿੰਘ ਅਣਖੀ, ਬਾਬਾ ਪ੍ਰਿਥੀਪਾਲ ਸ਼ਾਮਚੋਰਾਸੀ, ਸੰਤ ਸਰਬਜੀਤ ਸਿੰਘ , ਸੰਤ ਜੋਗੀ ਸਿੰਘ ਰਾਮੂ ਥਿਆਡ਼ਾ, ਸੰਤ ਪ੍ਰਦੀਪ ਦਾਸ ਕਪੂਰ ਪਿੰਡ, ਸੰਤ ਅਸੋਕ ਜਲੰਧਰ, ਗਿਆਨੀ ਸਿੰਘ ਜੋਗਿੰਦਰ ਸਿੰਘ ਵਡਾਲਾ, ਸੰਤ ਮੋਹਿੰਦਰ ਸਿੰਘ ਸਾਹਰੀ, ਬਾਬਾ ਜੋਨੀ ਸਾਹਰੀ, ਬਾਬਾ ਨਾਨਕ ਗਿਰ, ਬਾਬਾ ਸਤਪਾਲ ਦੂਹਡੇ, ਭਗਵਾਨ ਸਿੰਘ ਜੌਹਲ, ਪ੍ਰੋ ਹਰਬੰਸ ਸਿੰਘ ਬੋਲੀਨਾ ਤੇ ਹੋਰ ਮਹਾਪੁਰਸ਼ , ਆਪ ਹਲਕਾ ਇਨਚਾਰਜ ਪਵਨ ਕੁਮਾਰ ਟੀਨੂੰ, ਬਸਪਾ ਹਲਕਾ ਇਲਾਕਾ ਇੰਚਾਰਜ ਅੇਡਵੋਕੇਚ ਬਲਵਿੰਦਰ ਕੁਮਾਰ ਕੋਹਜ਼ਾ ਹਾਜ਼ਰ ਸਨ।