03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸੇਂਟ ਸੋਲਜਰ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਨਤੀਜਿਆਂ ’ਚ ਕੀਤਾ ਸ਼ਨਦਾਰ ਪ੍ਰਦਰਸ਼ਨ

ਅਜੀਤ ਡੈਸਕ 04-07-2026
ਜਲੰਧਰ, 3 ਜੁਲਾਈ (ਪਵਨ ਖਰਬੰਦਾ)-ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਮਾਣ ਵਧਾਇਆ। ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ. ਕੇ. ਜੀ. ਪੀ. ਟੀ. ਯੂ.) ਵਲੋਂ ਐਲਾਨੇ ਗਏ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਬੀ. ਐਮ. ਐਲ. ਐਸ., ਐਮ. ਬੀ. ਏ., ਐਮ. ਐੱਸ. ਸੀ. ਫੈਸ਼ਨ ਡਿਜ਼ਾਈਨਿੰਗ, ਐਮ. ਸੀ. ਏ., ਬੀ. ਸੀ. ਏ., ਬੀ. ਬੀ. ਏ. ਤੇ ਐਮ. ਏ. ਐਮ. ਸੀ. ਦੇ ਚੌਥੇ ਅਤੇ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਐਸ. ਜੀ. ਪੀ. ਏ. ਪ੍ਰਾਪਤ ਕਰਕੇ ਆਪਣੀ ਅਕਾਦਮਿਕ ਯੋਗਤਾ, ਸਖ਼ਤ ਮਿਹਨਤ ਤੇ ਸਮਰਪਣ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿਚ ਰੁਪਿੰਦਰ ਕੌਰ ਨੇ 9.75 ਐਸਜੀਪੀਏ, ਡਿੰਪਲ ਸੈਣੀ 9.63, ਸੌਮਿਆ ਸ਼ਰਮਾ 9.26, ਨੀਲਮ ਕਲਿਆਣ 9.25, ਰਿਤੂ ਅੱਤਰੀ 9.25, ਪੂਨਮ 9.13, ਪ੍ਰਿਯੰਕਾ 9.08, ਤਾਨਿਆ 9.05, ਰੀਮਾ 9.00, ਰੂਪਵੀਰ 8.96, ਸੰਗੀਤਾ 8.96, ਹਿਮਾਂਸ਼ੀ ਗਿੱਲ 8.96, ਸਤਵਿੰਦਰ ਕੌਰ 8.88, ਤੰਨੂ 8.80, ਸਮੀਖਿਆ 8.80, ਰਿਆ ਮਿਨੀਆ 8.80, ਪ੍ਰਭਜੋਤ ਕੌਰ 8.77, ਸੋਹਿਤ ਕੁਮਾਰ 8.77, ਈਸ਼ਾ 8.76, ਡਾਲਫੀ 8.70, ਜੀਤ ਸਿੰਘ 8.64, ਮਨਵੀਰ ਸਿੰਘ 8.63, ਦੀਪਿਕਾ 8.61, ਸਿਮਰਨ 8.61, ਸਮੀਖਿਆ 8.61, ਤਾਨੀਆ 8.61, ਲਲਿਤ 8.58, ਸਿਮਰਨ 8.58, ਬੰਟੀ ਕੁਮਾਰ 8.53, ਪ੍ਰਿਆ 8.53, ਤਨੁ ਬਾਲਾ 8.53, ਮਨੀਸ਼ਾ 8.52, ਸਿਮਰਨ 8.48, ਪੁਸ਼ਪਕ 8.48, ਮੁਨਾਜ਼ਾ 8.47, ਮਨਪ੍ਰੀਤ 8.43, ਰਾਹੁਲ 8.43, ਤਜਿੰਦਰ ਸਿੰਘ 8.43, ਆਕਾਸ਼ ਕੁਮਾਰ 8.38, ਹਰਨਜੋਤ ਕੌਰ 8.37, ਫੋਜ਼ੀਆ ਸੁਬਜ਼ਾਰ 8.37, ਖੁਸ਼ੀ 8.36, ਹਰਨੂਰ 8.35, ਰਾਜਵਿੰਦਰ 8.35, ਬਿਨਾਤੀ ਹਮੀਦ 8.32, ਪ੍ਰਿਯੰਕਾ 8.32, ਸਿਮਰਨਪ੍ਰੀਤ ਕੌਰ 8.31, ਫੈਜ਼ਾ ਫਾਰੂਕ 8.26, ਕਿਰਨਦੀਪ ਕੌਰ 8.26, ਸੁਨੈਨਾ 8.26, ਰਾਜਵਿੰਦਰ ਕੌਰ 8.24, ਡੌਲੀ 8.23, ਗੁਰਸ਼ਰਨ ਸਿੰਘ 8.23, ਨਿਸ਼ਾ 8.23, ਕਿਰਨ 8.17, ਕਿਰਨਦੀਪ ਕੌਰ 8.17, ਮਾਨਸੀ 8.17, ਮੋਨਿਕਾ 8.17, ਨੇਹਾ 8.17, ਪੂਨਮ 8.17, ਏਕਰਾ 8.16, ਕੇਤਨ ਅੱਤਰੀ 8.16, ਨੇਹਾ 8.16, ਸੁਰਜੀਤ ਕੁਮਾਰ 8.15, ਪਾਇਲ 8.12, ਅਦਫ਼ਰ ਰਸ਼ੀਦ 8.11, ਆਬਿਦ ਹੁਸੈਨ ਰਾਦਰ 8.11, ਨੇਲੋਫਰ ਨਾਜ਼ 8.11, ਓਵੈਸ 8.11, ਯਸ਼ ਰਾਣਾ 8.11, ਹਰਪ੍ਰੀਤ ਕੌਰ 8.11, ਮੰਜਿੰਦਰ 8.09, ਚੰਦਨ 8.08, ਗੁਰਮੇਹਰ ਸਿੰਘ 8.08, ਰਾਮ ਕੁਮਾਰ 8.05, ਸ਼ਾਹਿਦ ਬਸ਼ੀਰ 8.05, ਅਮ੍ਰਿਤ 8.04, ਅੰਜਲੀ 8.00, ਖੁਸ਼ਬੂ ਮੁਸ਼ਤਾਕ 8.00, ਰੰਜਾਨਾ 8.00, ਸੋਨੂ 8.00, ਆਂਚਲ 8.00, ਮੀਨਲ 8.00, ਆਕਾਸ਼ 8.00, ਮੁਸਕਾਨ 8.00 ਅਤੇ ਸ਼ਾਲੂ 8.00 ਐਸਜੀਪੀਏ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ । ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਗਰੁੱਪ ਚੇਅਰਪਰਸਨ ਸੰਗੀਤਾ ਚੋਪੜਾ ਤੇ ਕਾਲਜ ਪ੍ਰਿੰਸੀਪਲ ਡਾ. ਰੋਹਨ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਉਤਸਵ ਨੂੰ ਸਮਰਪਿਤ ਬਿਲਗਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਿਆ ਅਗਲੀ ਖ਼ਬਰ ਸੀ. ਟੀ. ਗਰੁੱਪ ਸ਼ਾਹਪੁਰ ਵਿਖੇ ‘ਮੰਟੋ ਦੇ ਅਫਸਾਨੇ’ ਨਾਟਕ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।