ਵਕੀਲਾਂ ਦੀ ਲੜੀਵਾਰ ਭੁੱਖ ਹੜਤਾਲ ਛੇਵੇਂ ਦਿਨ ਵੀ ਜਾਰੀ, ਨੋ ਵਰਕ ਡੇਅ ਧਰਨਾ 22ਵੇਂ ਦਿਨ ਵੀ ਰਿਹਾ ਜਾਰੀ
ਅਜੀਤ ਡੈਸਕ
29-07-2026
ਧੀਰ, ਐਡਵੋਕੇਟ ਵਿਜੈ ਮਿਸ਼ਰਾ, ਐਡਵੋਕੇਟ ਅਮਾਨਤ ਭਗਤ ਅਤੇ ਐਡਵੋਕੇਟ ਪਾਇਲ ਹੀਰ ਤੋਂ ਇਲਾਵਾ ਸੀਨੀਅਰ ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ, ਐਡਵੋਕੇਟ ਗੁਰਮੇਲ ਸਿੰਘ ਲਿਧੜ, ਐਡਵੋਕੇਟ ਪੰਕਜ ਸ਼ਰਮਾ, ਐਡਵੋਕੇਟ ਬਲਵਿੰਦਰਜੀਤ ਸਿੰਘ ਲੱਕੀ, ਐਡਵੋਕੇਟ ਸੰਜੀਵ ਬੰਸਲ, ਐਡਵੋਕੇਟ ਨਵਤੇਜ ਸਿੰਘ ਮਿੰਹਾਸ, ਐਡਵੋਕੇਟ ਅਸ਼ੋਕ ਕੁਮਾਰ ਸ਼ਰਮਾ, ਐਡਵੋਕੇਟ ਬਲਦੇਵ ਪ੍ਰਕਾਸ਼, ਐਡਵੋਕੇਟ ਦਿਨੇਸ਼ ਜੱਸੀ, ਐਡਵੋਕੇਟ ਓਪਿੰਦਰ ਸਿੰਘ, ਐਡਵੋਕੇਟ ਜਸਵਿੰਦਰ ਸਿੰਘ ਸੋਢੀ, ਐਡਵੋਕੇਟ ਸੌਰਭ ਸ਼ਰਮਾ, ਐਡਵੋਕੇਟ ਜਗਤਪਾਲ ਮੈਨੀ, ਐਡਵੋਕੇਟ ਨਵਨੀਤ ਨਈਅਰ, ਐਡਵੋਕੇਟ ਬਲਵਿੰਦਰ ਸਿੰਘ ਕਾਲੜਾ, ਐਡਵੋਕੇਟ ਅੰਜੂ ਬਾਲਾ, ਐਡਵੋਕੇਟ ਅੰਜਲੀ ਵਿਰਦੀ, ਐਡਵੋਕੇਟ ਤਰਸੇਮ ਸਿੰਘ ਟੱਕ, ਐਡਵੋਕੇਟ ਅਮਰਿੰਦਰ ਸਿੰਘ ਥਿੰਦ, ਐਡਵੋਕੇਟ ਰਾਕੇਸ਼ ਧੀਰ, ਐਡਵੋਕੇਟ ਸੰਨੀ ਕੁਮਾਰ, ਐਡਵੋਕੇਟ ਕੁਣਾਲ ਗੋਇਲ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਰਹੇ।
ਛੇਵੇਂ ਦਿਨ ਇਹ ਵਕੀਲ ਬੈਠੇ ਭੁੱਖ ਹੜਤਾਲ ’ਤੇ ਮੰਗਲਵਾਰ ਨੂੰ ਵਕੀਲਾਂ ਵਲੋਂ ਛੇਵੇਂ ਦਿਨ ਰੱਖੀ ਗਈ ਭੁੱਖ ਹੜਤਾਲ ਵਿੱਚ ਐਡਵੋਕੇਟ ਆਰ. ਕੇ. ਭੱਲਾ (ਸਾਬਕਾ ਪ੍ਰਧਾਨ), ਐਡਵੋਕੇਟ ਕੰਵਰਜੀਤ ਸਿੰਘ (ਸਾਬਕਾ ਸੀਨੀਅਰ ਮੀਤ ਪ੍ਰਧਾਨ), ਐਡਵੋਕੇਟ ਸੰਜੀਵ ਕੰਬੋਜ (ਸਾਬਕਾ ਸੀਨੀਅਰ ਮੀਤ ਪ੍ਰਧਾਨ), ਐਡਵੋਕੇਟ ਅਨੁਜ ਮਹਿਤਾ (ਸਾਬਕਾ ਸਕੱਤਰ), ਐਡਵੋਕੇਟ ਰਵਿਸ਼ ਮਲਹੋਤਰਾ (ਸਾਬਕਾ ਸੀਨੀਅਰ ਮੀਤ ਪ੍ਰਧਾਨ), ਐਡਵੋਕੇਟ ਕਰਨ ਕਾਲੀਆ, ਐਡਵੋਕੇਟ ਵਿਕਾਸ ਕੁਮਾਰ ਗੁਪਤਾ, ਐਡਵੋਕੇਟ ਅਮਨਦੀਪ ਸਿੰਘ ਜੰਮੂ (ਸਾਬਕਾ ਸਾਂਝੇ ਸਕੱਤਰ), ਐਡਵੋਕੇਟ ਵਿਕਾਸ ਭਾਰਦਵਾਜ (ਸਾਬਕਾ ਸਹਾਇਕ ਸਕੱਤਰ), ਐਡਵੋਕੇਟ ਭੂਪਨੇਸ਼ ਮਹਿਤਾ (ਸਾਬਕਾ ਸਹਾਇਕ ਸਕੱਤਰ), ਐਡਵੋਕੇਟ ਮੇਜਰ ਜਸਵੰਤ ਸਿੰਘ, ਐਡਵੋਕੇਟ ਮਨੀਤ ਮਲਹੋਤਰਾ, ਐਡਵੋਕੇਟ ਮੋਹਿਤ ਸ਼ਰਮਾ (ਸਾਬਕਾ ਕਾਰਜਕਾਰਨੀ ਮੈਂਬਰ), ਐਡਵੋਕੇਟ ਨਵੀਨ ਜੈਨ, ਐਡਵੋਕੇਟ ਅਰਜੁਨ ਭੱਲਾ, ਐਡਵੋਕੇਟ ਅਰਜੁਨ ਪਾਠਕ, ਐਡਵੋਕੇਟ ਦਲੀਪ ਕੁਮਾਰ, ਐਡਵੋਕੇਟ ਕਾਰਤਿਕ ਭਗਤ, ਐਡਵੋਕੇਟ ਸਾਹਿਲ, ਐਡਵੋਕੇਟ ਬਲਵਿੰਦਰ ਲੂਥਰਾ, ਐਡਵੋਕੇਟ ਸਵਰਾਜ, ਐਡਵੋਕੇਟ ਵੰਸ਼, ਐਡਵੋਕੇਟ ਹਰਪ੍ਰੀਤ, ਐਡਵੋਕੇਟ ਯੁਵਰਾਜ ਸ਼ਰਮਾ, ਐਡਵੋਕੇਟ ਪਰਦੀਪ, ਐਡਵੋਕੇਟ ਸ਼ਿਵਾਏ ਮਹਿਤਾ, ਐਡਵੋਕੇਟ ਵਰੁਣ ਸ਼ੌਰੀ, ਐਡਵੋਕੇਟ ਪਾਰਸ ਆਹੂਜਾ, ਐਡਵੋਕੇਟ ਗਗਨਦੀਪ ਬੇਦੀ, ਐਡਵੋਕੇਟ ਅਕਸ਼ ਸ਼ਰਮਾ, ਐਡਵੋਕੇਟ ਸਾਹਿਲ ਆਹੂਜਾ, ਐਡਵੋਕੇਟ ਵਿਕਰਮ ਸ਼ਰਮਾ, ਐਡਵੋਕੇਟ ਪੰਕਜ ਭਗਤ ਅਤੇ ਐਡਵੋਕੇਟ ਕਰਨ ਭਗਤ ਨੇ ਵੀ ਸ਼ਮੂਲੀਅਤ ਕੀਤੀ।