03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਜੈ ਮਾਂ ਚਿੰਤਪੁਰਨੀ ਸੇਵਾ ਸੰਘ ਮਲਸੀਆਂ - ਸ਼ਾਹਕੋਟ ਵਲੋਂ 25 ਵੇਂ ਭੰਡਾਰੇ ਦੀਆਂ ਤਿਆਰੀਆਂ

ਸ਼ਾਹਕੋਟ, 2 ਅਗਸਤ (ਸੁਖਦੀਪ ਸਿੰਘ)— ਜੈ ਮਾਂ ਚਿੰਤਪੁਰਨੀ ਸੇਵਾ ਸੰਘ ਮਲਸੀਆਂ-ਸ਼ਾਹਕੋਟ ਵੱਲੋਂ ਮਾਤਾ ਚਿੰਤਪੁਰਨੀ ਜੀ ਦੇ ਮੇਲੇ (ਮੇਲਾ ਮਈਆ ਦਾ) ਮੌਕੇ 25ਵਾਂ ਵਿਸ਼ਾਲ ਭੰਡਾਰਾ 16 ਅਗਸਤ ਦਿਨ ਐਤਵਾਰ ਨੂੰ ਚੌਹਾਲ ਡੈਮ (ਨਜ਼ਦੀਕ ਪਾਣੀ ਵਾਲੀ ਟੈਂਕੀ) ਚਿੰਤਪੁਰਨੀ ਰੋਡ, ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਰੋਹਿਤ ਗੋਇਲ ਸ਼ਾਹਕੋਟ ਨੇ ਦੱਸਿਆ ਕਿ ਭੰਡਾਰੇ ’ਚ ਸ਼ਰਧਾਲੂਆਂ ਲਈ ਪਾਪੜੀ ਚਾਟ, ਬੇਲ ਪੂਰੀ, ਗੋਲਗੱਪੇ, ਪੋਪਕਾਰਨ, ਗੁਲਾਬ ਜਾਮਣ, ਆਈਸਕਰੀਮ, ਪਾਪੜ, ਜੂਸ, ਕੋਲ ਡਰਿੰਕ, ਨਿੰਬੂ ਲੈਮਨ ਆਦਿ ਵਰਤਾਏ ਜਾਣਗੇ।

ਅਜੀਤ ਡੈਸਕ 03-08-2026
ਸ਼ਾਹਕੋਟ, 2 ਅਗਸਤ (ਸੁਖਦੀਪ ਸਿੰਘ)— ਜੈ ਮਾਂ ਚਿੰਤਪੁਰਨੀ ਸੇਵਾ ਸੰਘ ਮਲਸੀਆਂ-ਸ਼ਾਹਕੋਟ ਵੱਲੋਂ ਮਾਤਾ ਚਿੰਤਪੁਰਨੀ ਜੀ ਦੇ ਮੇਲੇ (ਮੇਲਾ ਮਈਆ ਦਾ) ਮੌਕੇ 25ਵਾਂ ਵਿਸ਼ਾਲ ਭੰਡਾਰਾ 16 ਅਗਸਤ ਦਿਨ ਐਤਵਾਰ ਨੂੰ ਚੌਹਾਲ ਡੈਮ (ਨਜ਼ਦੀਕ ਪਾਣੀ ਵਾਲੀ ਟੈਂਕੀ) ਚਿੰਤਪੁਰਨੀ ਰੋਡ, ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਰੋਹਿਤ ਗੋਇਲ ਸ਼ਾਹਕੋਟ ਨੇ ਦੱਸਿਆ ਕਿ ਭੰਡਾਰੇ ’ਚ ਸ਼ਰਧਾਲੂਆਂ ਲਈ ਪਾਪੜੀ ਚਾਟ, ਬੇਲ ਪੂਰੀ, ਗੋਲਗੱਪੇ, ਪੋਪਕਾਰਨ, ਗੁਲਾਬ ਜਾਮਣ, ਆਈਸਕਰੀਮ, ਪਾਪੜ, ਜੂਸ, ਕੋਲ ਡਰਿੰਕ, ਨਿੰਬੂ ਲੈਮਨ ਆਦਿ ਵਰਤਾਏ ਜਾਣਗੇ। ਇਸ ਮੌਕੇ ਸੇਵਾਦਾਰਾਂ ਤੇ ਸ਼ਰਧਾਲੂਆਂ ਵੱਲੋਂ ਮਾਤਾ ਚਿੰਤਪੁਰਨੀ ਜੀ ਦਾ ਗੁਨਗਾਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 25ਵੇਂ ਭੰਡਾਰੇ ਸੰਬੰਧੀ ਤਿਆਰੀਆਂ ਜੋਰਾਂ ’ਤੇ ਚੱਲ ਰਹੀਆਂ ਹਨ।
ਪਿਛਲੀ ਖ਼ਬਰ ਪ੍ਰਤਾਪੁਰਾ ਤੋਂ ਜਮਸ਼ੇਰ ਵੱਲ ਜਾਂਦੀ ਮੁੱਖ ਸੜਕ ਦੀ ਹਾਲਤ ਖਸਤਾ ਹਾਦਸਿਆਂ ਨੂੰ ਦੇ ਰਹੀ ਸੱਦਾ। ਪ੍ਰਤਾਪੁਰਾ ਤੋਂ ਜਮਸ਼ੇਰ... ਅਗਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।