ਸਕੂਟਰੀ ਤੇ ਸਵਿਫਟ ਕਾਰ ਦੀ ਭਿਆਨਕ ਟੱਕਰ, ਸਕੂਟਰੀ ਚਾਲਕ ਦੀ ਮੌਤ
ਦੁਸਾਂਝ ਕਲਾਂ, 19 ਸਤੰਬਰ (ਰਾਮ ਪ੍ਰਕਾਸ਼ ਟੋਨੀ)-ਇੱਥੋਂ ਨਜ਼ਦੀਕ ਦੁਸਾਂਝ ਕਲਾਂ ਦੇ ਬਿਜਲੀ ਘਰ ਨੇੜੇ ਅੱਜ ਸਵੇਰੇ ਕਰੀਬ 11. 30 ਵਜੇ ਸਕੂਟਰੀ ਅਤੇ ਸਵਿਫਟ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਸਕੂਟਰੀ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।
ਹਾਦਸੇ ਦੌਰਾਨ ਨੁਕਸਾਨੀ ਸਵਿਫਟ ਕਾਰ। ਤਸਵੀਰ : ਰਾਮ ਪ੍ਰਕਾਸ਼ ਟੋਨੀ
20-09-2026