ਲੋਹੀਆਂ ਥਾਣੇ ਦਾ ਸੁਖਵਿੰਦਰ ਸਿੰਘ ਮੁਲਤਾਨੀ ਨੇ ਚਾਰਜ ਸੰਭਾਲਿਆ
ਲੋਹੀਆਂ ਖ਼ਾਸ, 22 ਸਤੰਬਰ (ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੁਲਸ ਥਾਣਾ ਲੋਹੀਆਂ ਦੇ ਮੁੱਖ ਅਫਸਰ ਦਾ ਤਬਾਦਲਾ ਕਰਤਾਰਪੁਰ (ਜਲੰਧਰ) ਥਾਣੇ ਹੋ ਜਾਣ ਦੀ ਜਾਣਕਾਰੀ ਮਿਲੀ ਹੈ ਜਦਕਿ ਉਨ੍ਹਾਂ ਦੀ ਜਗ੍ਹਾ ਹੁਣ ਜਲੰਧਰ ਤੋਂ ਤਬਾਦਲਾ ਹੋ ਕੇ ਇੰਸਪੈੱਕਟਰ ਸੁਖਵਿੰਦਰਪਾਲ ਸਿੰਘ ਮੁਲਤਾਨੀ ਵਲੋਂ ਪੁਲਿਸ ਥਾਣਾ ਲੋਹੀਆਂ ਖ਼ਾਸ ਦਾ ਚਾਰਜ ਸੰਭਾਲ ਲਿਆ ਹੈ।
ਅਜੀਤ ਡੈਸਕ
23-09-2026