ਮੁਕੇਸ਼ ਕੁਮਾਰ ਵਡੈਹਰਾ ਦਾ ਗ਼ਮਗੀਨ ਮਾਹੌਲ ’ਚ ਅੰਤਿਮ ਸੰਸਕਾਰ
ਸ਼ਾਹਕੋਟ, 2 ਅਕਤੂਬਰ (ਸੁਖਦੀਪ ਸਿੰਘ)-ਸਮਾਜ ਸੇਵਕ ਤਰਸੇਮ ਲਾਲ ਵਡੈਹਰਾ (ਬਿੱਟੂ) ਵਾਸੀ ਅਮਨ ਨਗਰ ਸ਼ਾਹਕੋਟ ਦੇ ਪੁੱਤਰ ਮੁਕੇਸ਼ ਕੁਮਾਰ ਵਡੈਹਰਾ ਦਾ ਅੱਜ ਦੁਪਹਿਰ ਸਵਰਗ ਆਸ਼ਰਮ ਮੋਗਾ ਰੋਡ, ਸ਼ਾਹਕੋਟ ਵਿਖੇ ਗਮਗੀਨ ਮਾਹੌਲ ਵਿਚ ਅੰਤਿਮ ਸਸਕਾਰ ਕੀਤਾ ਗਿਆ। ਮੁਕੇਸ਼ ਕੁਮਾਰ ਵਡੈਹਰਾ ਦੀ ਚਿਖਾ ਨੂੰ ਭਰਾ ਮੁਨੀਸ਼ ਕੁਮਾਰ ਵਡੈਹਰਾ ਨੇ ਅਗਨੀ ਦਿਖਾਈ।
ਸ਼ਾਹਕੋਟ, 2 ਅਕਤੂਬਰ (ਸੁਖਦੀਪ ਸਿੰਘ)-ਸਮਾਜ ਸੇਵਕ ਤਰਸੇਮ ਲਾਲ ਵਡੈਹਰਾ (ਬਿੱਟੂ) ਵਾਸੀ ਅਮਨ ਨਗਰ ਸ਼ਾਹਕੋਟ ਦੇ ਪੁੱਤਰ ਮੁਕੇਸ਼ ਕੁਮਾਰ ਵਡੈਹਰਾ ਦਾ ਅੱਜ ਦੁਪਹਿਰ ਸਵਰਗ ਆਸ਼ਰਮ ਮੋਗਾ ਰੋਡ, ਸ਼ਾਹਕੋਟ ਵਿਖੇ ਗਮਗੀਨ ਮਾਹੌਲ ਵਿਚ ਅੰਤਿਮ ਸਸਕਾਰ ਕੀਤਾ ਗਿਆ। ਮੁਕੇਸ਼ ਕੁਮਾਰ ਵਡੈਹਰਾ ਦੀ ਚਿਖਾ ਨੂੰ ਭਰਾ ਮੁਨੀਸ਼ ਕੁਮਾਰ ਵਡੈਹਰਾ ਨੇ ਅਗਨੀ ਦਿਖਾਈ। ਇਸ ਦੁੱਖ ਦੀ ਘੜੀ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰੀ, ਸਾਬਕਾ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਸੀਨੀਅਰ ਭਾਜਪਾ ਆਗੂ ਰਾਣਾ ਹਰਦੀਪ ਸਿੰਘ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਉੱਘੇ ਸਮਾਜ ਸੇਵਕ ਅਮਨ ਮਲਹੋਤਰਾ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਸਵਿੰਦਰ ਸਿੰਘ ਸੋਨੂੰ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਜਥੇ. ਸੁਲੱਖਣ ਸਿੰਘ ਨਿਮਾਜੀਪੁਰ, ਐਮ.ਸੀ. ਸਤੀਸ਼ ਰਿਹਾਨ, ਐਮ.ਸੀ. ਬੂਟਾ ਸਿੰਘ ਕਲਸੀ, ਐਮ.ਸੀ. ਗਗਨਦੀਪ ਸਿੰਘ ਜੌੜਾ, ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ, ਸਾਬਕਾ ਐਮ.ਸੀ. ਜਗਦੀਸ਼ ਵਡੈਹਰਾ, ਸਾਬਕਾ ਐਮ.ਸੀ. ਡਾ. ਅਰਵਿੰਦਰ ਸਿੰਘ ਰੂਪਰਾ, ਸਾਬਕਾ ਐਮ.ਸੀ. ਹਰਦੇਵ ਸਿੰਘ ਪੀਟਾ, ਬਲਜਿੰਦਰ ਸਿੰਘ ਖਿੰਡਾ, ਰਿਟਾ. ਸੀਨੀਅਰ ਫਾਰਮੇਸੀ ਅਫ਼ਸਰ ਸੁਰਿੰਦਰਪਾਲ ਸਿੰਘ ਸਚਦੇਵਾ, ਨਰਸਿੰਗ ਸਿਸਟਰ ਜਸਵਿੰਦਰ ਕੌਰ ਸਚਦੇਵਾ, ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਸਚਦੇਵਾ, ਆਜ਼ਾਦ ਸਿੰਘ ਸਚਦੇਵਾ, ਨਵਦੀਪ ਸਿੰਘ ਸਚਦੇਵਾ, ਡਾ. ਸੁਰਿੰਦਰ ਭੱਟੀ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਮਰਜੀਤ ਕੌਰ ਸਚਦੇਵਾ, ਮਹਿਲਾ ਮੰਡਲ ਸ਼ਾਹਕੋਟ ਦੇ ਪ੍ਰਧਾਨ ਸੁਖਜੀਤ ਕੌਰ, ਕੁਲਵਿੰਦਰ ਕੌਰ ਸਾਗਰ, ਜਸਵੀਰ ਸਿੰਘ ਸਿੰਧੜ, ਜਸਵਿੰਦਰ ਸਿੰਘ ਪੋਪਲੀ, ਸੁਰਿੰਦਰ ਸਿੰਘ ਕਾਲਾ, ਅੰਮ੍ਰਿਤ ਲਾਲ ਕਾਕਾ, ਪ੍ਰਦੀਪ ਡੱਬ, ਅਮਿਤ ਅਰੋੜਾ, ਗੁਰਪ੍ਰੀਤ ਬੱਬੂ, ਗੌਤਮ ਧਵਨ, ਸਾਬਕਾ ਚੇਅਰਮੈਨ ਬਲਕਾਰ ਸਿੰਘ ਚੱਠਾ, ਸੀ.ਐਚ.ਟੀ. ਸੁਰਿੰਦਰ ਵਿੱਗ, ਰਿਟਾ. ਬੀ.ਪੀ.ਈ.ਓ. ਰਕੇਸ਼ ਚੰਦ, ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਮਾਸਟਰ ਪਿਆਰਾ ਲਾਲ, ਮਾ. ਵਿਜੇ ਕੁਮਾਰ ਵਿੱਗ, ਸਰਪੰਚ ਸਰਬਜੀਤ ਸਿੰਘ ਮੁੱਤੀ, ਅੰਮ੍ਰਿਤਪਾਲ ਸਿੰਘ ਜੋਨਾ, ਅਨਿਲ ਗੋਇਲ, ਵਿਸ਼ਾਲ ਗੋਇਲ, ਮੋਨੂੰ ਪੁਰੀ , ਗਗਨ ਜਿੰਦਲ, ਕਪਿਲ ਵਡੈਹਰਾ, ਬਬਲੂ ਰਿਹਾਨ, ਮਾਸਟਰ ਪ੍ਰਿਥੀਪਾਲ ਸਿੰਘ, ਡਾ. ਅਮਰਜੀਤ ਸਿੰਘ ਜੰਮੂ, ਭੀਮਾ ਪਹਿਲਵਾਨ, ਗੁਰਜੀਵ ਸਿੰਘ, ਮੋਨੂੰ (ਇੰਦਰ ਮੋਹਣ ਸਟੂਡੀਓ), ਦਰਸ਼ਨ ਅਰੋੜਾ, ਕਾਲੀ ਜੈਨ, ਵਿਨੇ ਸੋਬਤੀ, ਰਾਮ ਸਿੰਘ ਬੱਗਾ, ਸ਼ੈਂਟੀ ਚਾਵਲਾ, ਇੰਦਰਜੀਤ ਵਡੈਹਰਾ, ਅਸ਼ੋਕ ਅਰੋੜਾ ਸਮੇਤ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।