ਜਮਸ਼ੇਰ ਖ਼ਾਸ ਡੇਅਰੀ ਕੰਪਲੈਕਸ ’ਚ ਧਾਰਮਿਕ ਸਮਾਗਮ ਕਰਵਾਇਆ ਮਹਿੰਦਰ ਭਗਤ ਅਤੇ ਪ੍ਰਧਾਨ ਪਰਗਟ ਸਿੰਘ ਸਮੇਤ ਕਈ ਹਸਤੀਆਂ ਪਹੁੰਚੀਆਂ
ਜਮਸ਼ੇਰ ਖ਼ਾਸ, 11 ਅਕਤੂਬਰ (ਹਰਵਿੰਦਰ ਕੁਮਾਰ)-ਜਮਸ਼ੇਰ ਖ਼ਾਸ ਡੇਅਰੀ ਕੰਪਲੈਕਸ ਵਿਖੇ ‘ਐਸੋਸੀਏਸ਼ਨ ਆਫ ਡੇਅਰੀ ਫਾਰਮਰ ਵਲੋਂ ਇਲਾਕੇ ਦੀ ਸੁੱਖ ਸ਼ਾਂਤੀ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਧਾਰਮਿਕ ਸਮਾਗਮ ’ਚ ਡੇਅਰੀ ਕਿਸਾਨਾਂ ਨੇ ਹਾਲੀਆ ਸੰਘਰਸ਼ ਦੀ ਸਫਲਤਾ ’ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ।
ਅਜੀਤ ਡੈਸਕ
12-10-2026