20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਭਾਜਪਾ ਆਗੂ ਰਾਣਾ ਹਰਦੀਪ ਸਿੰਘ ਵਲੋਂ ਲੋਹੀਆਂ ’ਚ ਰਾਮਲੀਲ੍ਹਾ ਦਾ ਉਦਘਾਟਨ

ਲੋਹੀਆਂ ਖਾਸ, 19 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਦੀ ਸਰਪ੍ਰਸਤੀ ਹੇਠ ਪੰਡਿਤ ਸ਼੍ਰੀ ਕੁੰਦਨ ਲਾਲ ਰਾਮਲੀਲ੍ਹਾ ਕਲੱਬ ਲੋਹੀਆਂ ਖਾਸ’ ਵਲੋਂ ਦਸਮੇਸ਼ ਪਾਰਕ ਲੋਹੀਆਂ ਵਿਖੇ ਚੱਲ ਰਹੀ ਰਾਮਲੀਲ੍ਹਾ ਦੇ ਅੱਜ ਦੇ ਦ੍ਰਿਸ਼ਾਂ ਦਾ ਉਦਘਾਟਨ ਕਰਨ ਲਈ ਭਾਜਪਾ ਹਲਕਾ ਸ਼ਾਹਕੋਟ ਦੇ ਪ੍ਰਮੁੱਖ ਆਗੂ ਰਾਣਾ ਹਰਦੀਪ ਸਿੰਘ ਉਚੇਚੇ ਤੌਰ ’ਤੇ ਲੋਹੀਆਂ ਵਿਖੇ ਪੁੱਜੇ ਅਤੇ ਉਨ੍ਹਾਂ ਰੀਬਨ ਕੱਟ ਕੇ ਉਦਘਾਟਨ ਕੀਤਾ| ਇਸ ਮੌਕੇ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਅੱਜ ਵੀ ਰਾਮਲੀਲ੍ਹਾ ਜਿਥੇ ਸਾਨੂੰ ਸਾਡੇ ਭਾਰਤ ਦੇ ਇਤਿਹਾਸਕ ਪਲ੍ਹਾਂ ਨੂੰ ਸਾਡੇ ਸਨਮੁੱਖ ਕਰਦੀ ਆ ਰਹੀ ਹੈ, ਉਥੇ ਹਰ ਸਾਲ ਸਾਨੂੰ ਨਵੇਂ ਨਵੇਂ ਕਲਾਕਾਰ ਪੈਦਾ ਕਰ ਕੇ ਦਿੰਦੀ ਹੈ| ਸਮਾਗਮ ਦੌਰਾਨ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਸੁੱਚਾ ਸਿੰਘ ਜੌਹਨ, ਸ਼ੰਮੀ ਖੈੜਾ ਜਨਰਲ ਸੈਕਟੇਟਰੀ, ਸਾਹਿਲ ਸਚਦੇਵਾ ਬਲਾਕ ਪ੍ਰਧਾਨ, ਅਨਿਲ ਕੌਸ਼ਲ, ਸੁਖਵਿੰਦਰ ਸਾਬੂਵਾਲ, ਸੁਨੀਲ ਸ਼ਰਮਾ, ਲੋਕੇਸ਼ ਵਿੱਜ, ਲਖਵੀਰ ਕੁਮਾਰ, ਸੋਨੂੰ ਗੁਪਤਾ, ਗਗਨਦੀਪ ਸਿੰਘ, ਅੰਮ੍ਰਿਤਪਾਲ ਸਿੰਘ ਜੋਨਾ, ਅਕਾਸ਼ਦੀਪ ਸਿੰਘ, ਪੀ. ਏ.

ਰਾਮਲੀਲ੍ਹਾ ਦੌਰਾਨ ਦ੍ਰਿਸ਼ਾਂ ਦਾ ਰੀਬਨ ਕੱਟਕੇ ਉਦਘਾਟਨ ਕਰਦੇ ਰਾਣਾ ਹਰਦੀਪ ਸਿੰਘ, ਨਾਲ ਹਨ ਇੰਦਰਜੀਤ ਬਬਲਾ ਗੁਪਤਾ, ਸੁੱਚਾ ਸਿੰਘ ਜੌਹਨ ਅਤੇ ਹੋਰ (ਸੱਜੇ) ਪੇਸ਼ਕਾਰੀ ਕਰਦੇ ਦੋ ਕਲਾਕਾਰ। ਤਸਵੀਰਾਂ : ਸ਼ਤਾਬਗੜ੍ਹ 20-10-2026
ਲੋਹੀਆਂ ਖਾਸ, 19 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਦੀ ਸਰਪ੍ਰਸਤੀ ਹੇਠ ਪੰਡਿਤ ਸ਼੍ਰੀ ਕੁੰਦਨ ਲਾਲ ਰਾਮਲੀਲ੍ਹਾ ਕਲੱਬ ਲੋਹੀਆਂ ਖਾਸ’ ਵਲੋਂ ਦਸਮੇਸ਼ ਪਾਰਕ ਲੋਹੀਆਂ ਵਿਖੇ ਚੱਲ ਰਹੀ ਰਾਮਲੀਲ੍ਹਾ ਦੇ ਅੱਜ ਦੇ ਦ੍ਰਿਸ਼ਾਂ ਦਾ ਉਦਘਾਟਨ ਕਰਨ ਲਈ ਭਾਜਪਾ ਹਲਕਾ ਸ਼ਾਹਕੋਟ ਦੇ ਪ੍ਰਮੁੱਖ ਆਗੂ ਰਾਣਾ ਹਰਦੀਪ ਸਿੰਘ ਉਚੇਚੇ ਤੌਰ ’ਤੇ ਲੋਹੀਆਂ ਵਿਖੇ ਪੁੱਜੇ ਅਤੇ ਉਨ੍ਹਾਂ ਰੀਬਨ ਕੱਟ ਕੇ ਉਦਘਾਟਨ ਕੀਤਾ| ਇਸ ਮੌਕੇ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਅੱਜ ਵੀ ਰਾਮਲੀਲ੍ਹਾ ਜਿਥੇ ਸਾਨੂੰ ਸਾਡੇ ਭਾਰਤ ਦੇ ਇਤਿਹਾਸਕ ਪਲ੍ਹਾਂ ਨੂੰ ਸਾਡੇ ਸਨਮੁੱਖ ਕਰਦੀ ਆ ਰਹੀ ਹੈ, ਉਥੇ ਹਰ ਸਾਲ ਸਾਨੂੰ ਨਵੇਂ ਨਵੇਂ ਕਲਾਕਾਰ ਪੈਦਾ ਕਰ ਕੇ ਦਿੰਦੀ ਹੈ| ਸਮਾਗਮ ਦੌਰਾਨ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਸੁੱਚਾ ਸਿੰਘ ਜੌਹਨ, ਸ਼ੰਮੀ ਖੈੜਾ ਜਨਰਲ ਸੈਕਟੇਟਰੀ, ਸਾਹਿਲ ਸਚਦੇਵਾ ਬਲਾਕ ਪ੍ਰਧਾਨ, ਅਨਿਲ ਕੌਸ਼ਲ, ਸੁਖਵਿੰਦਰ ਸਾਬੂਵਾਲ, ਸੁਨੀਲ ਸ਼ਰਮਾ, ਲੋਕੇਸ਼ ਵਿੱਜ, ਲਖਵੀਰ ਕੁਮਾਰ, ਸੋਨੂੰ ਗੁਪਤਾ, ਗਗਨਦੀਪ ਸਿੰਘ, ਅੰਮ੍ਰਿਤਪਾਲ ਸਿੰਘ ਜੋਨਾ, ਅਕਾਸ਼ਦੀਪ ਸਿੰਘ, ਪੀ.ਏ. ਨੈਨਦੀਪ ਸਿੰਘ ਪੰਨੂ ਵੀ ਹਾਜ਼ਰ ਸਨ|
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਜਥੇਬੰਦੀਆਂ ਵਲੋਂ ਵਿਧਾਇਕ ਕਰਤਾਰਪੁਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸ੍ਰੀ ਰਾਮਲੀਲ੍ਹਾ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ‘ਦੁਰਗਾ ਅਸ਼ਟਮੀ’ ਦੇ ਸਮਾਗਮ ’ਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।