29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕੀ ਕਹਿਣਾ ਡੀ. ਐੱਸ. ਪੀ. ਫਿਲੌਰ ਦਾ

ਉਧਰੋਂ ਡੀ. ਐੱਸ.

ਅਜੀਤ ਡੈਸਕ 28-10-2026
ਉਧਰੋਂ ਡੀ.ਐੱਸ.ਪੀ. ਫਿਲੌਰ ਨੇ ਦੱਸਿਆ ਕਿ ਸਬ ਡਵੀਜ਼ਨ ਅੰਦਰ ਮਾਈਨਿੰਗ ਨਾਲ ਜੁੜੀ ਕੋਈ ਵੀ ਗੈਰ ਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਹੋਵੇਗੀ ਉਨ੍ਹਾਂ ਦੀਆਂ ਟੀਮਾਂ ਅਤੇ ਉਹ ਖ਼ੁਦ ਵੀ ਲਗਾਤਾਰ ਦਰਿਆ ਨਾਲ ਲੱਗਦੇ ਇਲਾਕਿਆਂ ’ਚ ਦਿਨ ਅਤੇ ਰਾਤ ਵੇਲੇ ਗਸ਼ਤ ਕਰਦੇ ਹਨ, ਉਨ੍ਹਾਂ ਕਿਹਾ ਕਿ ਲੋਕਾਂ ਨਾਲ ਜੁੜੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਲੋਕਾਂ ਦੀ ਸੁਰੱਖਿਆ ਕਾਇਮ ਰੱਖਣ ਲਈ ਪੁਲਿਸ ਪ੍ਰਸ਼ਾਸਨ ਬਚਨਬੱਧ ਹਨ।
ਪਿਛਲੀ ਖ਼ਬਰ ਫਿਲੌਰ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ, ਨਵਾਂ ਸ਼ਹਿਰ ਵਲੋਂ ਆਉਣ ਵਾਲੇ ਰੇਤ ਦੇ ਓਵਰਲੋਡ ਟਿੱਪਰਾਂ ’ਤੇ ਲੱਗੀ ਰੋਕ ਖ਼ਬਰ ਨ... ਅਗਲੀ ਖ਼ਬਰ ਬਿਜਲੀ ਦੀ ਤਾਰ ਟੁੱਟਣ ਕਾਰਨ ਪਛਾੜੀਆ ਵਿਖੇ ਲੱਖਾਂ ਦਾ ਸੜਿਆ ਗੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।