02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗ਼ਜ਼ਲ ਉਸ ਨੇ ਛੇੜੀ

ਅਜੀਤ ਡੈਸਕ 01-02-2026

* ਗੁਰਦਿਆਲ ਰੌਸ਼ਨ *
ਲਖਵਿੰਦਰ ਜੌਹਲ ਪੰਜਾਬੀ ਅਦਬ ਦਾ ਚਰਚਿਤ ਚਿਹਰਾ ਹੈ। ਦੂਰਦਰਸ਼ਨ 'ਤੇ ਬਤੌਰ ਪ੍ਰੋਗਰਾਮ ਐਗਜ਼ੀਕਿਊਟਿਵ ਤੇ ਕਲਾ ਪ੍ਰੀਸ਼ਦ ਦੇ ਜਨਰਲ ਸਕੱਤਰ ਵਜੋਂ ਉਸ ਦਾ ਰਾਬਤਾ ਹਰ ਵੱਡੀ ਅਦਬੀ ਸ਼ਖ਼ਸੀਅਤ ਨਾਲ ਰਿਹਾ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵਜੋਂ ਵੀ ਉਸ ਨੇ ਫ਼ਰਜ਼ ਨਿਭਾਏ ਹਨ ਤੇ ਕੁਝ ਹੋਰ ਸੰਸਥਾਵਾਂ ਦਾ ਵੀ ਉਹ ਵੱਡਾ ਰੁਕਨ ਰਿਹਾ ਹੈ। ਦੂਰਦਰਸ਼ਨ 'ਤੇ ਉਸ ਦੀਆਂ ਪੇਸ਼ਕਾਰੀਆਂ ਨੇ ਉਸ ਨੂੰ ਪਿੰਡਾਂ ਤੀਕਰ ਪਹਿਚਾਣ ਦਿਵਾਈ ਹੈ। ਕਵਿਤਾ ਤੇ ਵਾਰਤਕ ਵਿਚ ਲਿਖਣ ਵਾਲੇ ਜੌਹਲ ਨੇ ਗ਼ਜ਼ਲ ਨੂੰ ਵੀ ਉਚੇਚੇ ਤੌਰ 'ਤੇ ਅਪਣਾਈ ਰੱਖਿਆ ਹੈ। ਉਸ ਦੀਆਂ ਗ਼ਜ਼ਲਾਂ ਅਵਾਮੀ ਸਮੱਸਿਆਵਾਂ ਨਾਲ ਵਿਸ਼ੇਸ਼ ਤੌਰ 'ਤੇ ਜੁੜੀਆਂ ਹੋਈਆਂ ਹੁੰਦੀਆਂ ਹਨ ਜਿਨ੍ਹਾਂ ਦੀ ਭਾਸ਼ਾ ਆਮ-ਫ਼ਹਿਮ ਹੁੰਦੀ ਹੈ। ਜੰਡਿਆਲਾ ਮੰਜਕੀ ਵਿਚ ਪੈਦਾ ਹੋਏ ਜੌਹਲ ਨੇ ਅਖ਼ਬਾਰਾਂ ਵਿਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਤੇ ਕੁਝ ਸਾਹਿਤਕ ਪਰਚੇ ਹੁਣ ਵੀ ਉਸ ਦੀ ਦੇਖ ਰੇਖ ਵਿਚ ਛਪਦੇ ਹਨ। ਉਸ ਦੀਆਂ ਕਿਤਾਬਾਂ ਦੀ ਗਿਣਤੀ ਵੀਹ ਤੋਂ ਵੱਧ ਹੈ। ਪੇਸ਼ ਹਨ ਲਖਵਿੰਦਰ ਜੌਹਲ ਦੀਆਂ ਦੋ ਗ਼ਜ਼ਲਾਂ-

-ਮੋਬਾਈਲ : 99884-44002

ਪਿਛਲੀ ਖ਼ਬਰ * ਲਖਵਿੰਦਰ ਜੌਹਲ * ਅਗਲੀ ਖ਼ਬਰ ਪੰਗੇ ਫੋਟੋ ਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।