30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸ਼ਾਇਰ ਮੰਗਲ ਮਦਾਨ ਦੀ ਯਾਦ 'ਚ 7ਵਾਂ 'ਸ਼ਬਦ ਮੰਗਲ' ਸਮਾਗਮ 22 ਨੂੰ <br/>

ਅਜੀਤ ਡੈਸਕ 20-02-2026
ਮਲੋਟ, 19 ਫ਼ਰਵਰੀ (ਅਜਮੇਰ ਸਿੰਘ ਬਰਾੜ)-ਪੰਜਾਬੀ ਸਾਹਿਤ ਦੇ ਮਹਾਨ ਸ਼ਾਇਰ-ਗੀਤਕਾਰ ਮੰਗਲ ਮਦਾਨ ਦੀ ਯਾਦ ਵਿਚ 7ਵਾਂ 'ਸ਼ਬਦ ਮੰਗਲ' ਸਮਾਗਮ 22 ਫ਼ਫਰਵਰੀ ਨੂੰ ਸਵੇਰੇ 11 ਵਜੇ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਕਰਵਾਇਆ ਜਾ ਰਿਹਾ ਹੈ | ਕਹਿਕਸ਼ਾਂ (ਸਾਹਿਤਕ ਸੁਸਾਇਟੀ) ਅਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮ ਵਿਚ ਪੰਜਾਬ ਭਰ 'ਚੋਂ ਨਾਮਵਰ ਸ਼ਾਇਰ ਸ਼ਿਰਕਤ ਕਰਨਗੇ | ਸਮਾਗਮ ਦੇ ਪ੍ਰਬੰਧਕਾਂ ਪ੍ਰੋ. ਰਿਸ਼ੀ ਹਿਰਦੇਪਾਲ ਤੇ ਆਰਟਿਸਟ ਤਰਸੇਮ ਰਾਹੀ ਨੇ ਦੱਸਿਆ ਕਿ ਸ਼ਾਇਰ-ਕਵੀ ਹਰਮੀਤ ਵਿਦਿਆਰਥੀ, ਤ੍ਰੈਲੋਚਨ ਲੋਚੀ, ਅਮਨ ਜੋਸ਼ੀ ਅਜੀਜ਼, ਪ੍ਰੀਤ ਮਨਪ੍ਰੀਤ, ਜਸਪਾਲ ਅਨਹਦ, ਜੋਗਿੰਦਰ ਨੂਰਮੀਤ, ਸੁਖਜਿੰਦਰ, ਮਨਦੀਪ ਲੁਧਿਆਣਾ, ਮਨਦੀਪ ਔਲਖ, ਤਲਵਿੰਦਰ ਸ਼ੇਰਗਿਲ ਸ਼ਾਮਿਲ ਹੋਣਗੇ |

ਪਿਛਲੀ ਖ਼ਬਰ ਪ੍ਰੀਖਿਆ 'ਚ ਚੰਗੀ ਕਾਰਗੁਜ਼ਾਰੀ ਵਾਲੀਆਂ ਵਿਦਿਆਰਥਣਾਂ ਨੂੰ ਕਿਤਾਬਾਂ ਤੇ ਸਰਟੀਫ਼ਿਕੇਟ ਵੰਡੇ ਅਗਲੀ ਖ਼ਬਰ ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਸ਼ਹਿਰ 'ਚ ਹੀ ਕੂੜਾ ਡੰਪ, ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।