07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬਾਘਲਾ ਪਰਿਵਾਰ ਨੂੰ ਸਦਮਾ- ਦਰਸ਼ਨ ਲਾਲ ਬਾਘਲਾ ਦਾ ਦਿਹਾਂਤ

ਅਜੀਤ ਡੈਸਕ 13-04-2026
ਰੁਪਾਣਾ, 12 ਅਪ੍ਰੈਲ (ਜਗਜੀਤ ਸਿੰਘ)-ਪਿੰਡ ਭੂੰਦੜ ਦੇ ਬਾਘਲਾ ਪਰਿਵਾਰ ਨੂੰ ਉਸ ਵਕਤ ਭਾਰੀ ਸਦਮਾ ਪੁੱਜਾ, ਜਦ ਧਰਮਿੰਦਰ ਸਿੰਘ ਟੋਨਾ ਤੇ ਸੁਨੀਲ ਸੋਨੀ ਦੇ ਪਿਤਾ ਪ੍ਰੋਫੈਸਰ ਜਸਵਿੰਦਰ ਸਿੰਘ ਤੇ ਪੰਚਾਇਤ ਸਕੱਤਰ ਦਵਿੰਦਰ ਸਿੰਘ ਦੇ ਚਾਚਾ ਜੀ ਦਰਸ਼ਨ ਲਾਲ ਬਾਘਲਾ ਦੀ ਬੀਤੇ ਦਿਨੀਂ ਮੌਤ ਹੋ ਗਈ | ਦਰਸ਼ਨ ਸਿੰਘ ਦੀ ਮੌਤ 'ਤੇ ਵੱਖ-ਵੱਖ ਰਾਜਨੀਤਿਕ ਤੇ ਸਮਾਜ ਸੇਵੀ ਆਗੂਆ ਤੋਂ ਇਲਾਵਾ ਸਰਪੰਚ ਰਵਿੰਦਰ ਸਿੰਘ ਹੁੰਦਲ, ਜਵੰਦ ਸਿੰਘ ਖੋਸਾ, ਬੋਹੜ ਸਿੰਘ ਬਰਾੜ, ਹਰਨੇਕ ਸਿੰਘ ਹੁੰਦਲ, ਸਰਪੰਚ ਸਿਮਰਨ ਕੌਰ, ਟੀਕੂ ਬਰਾੜ, ਕੁਲਭੂਸ਼ਨ ਨਾਗਪਾਲ, ਲਖਵਿੰਦਰ ਸਿੰਘ ਧਿਗਾਣਾ, ਸਰਪੰਚ ਪਿੱਪਲ ਸਿੰਘ, ਬਾਜ ਸਿੰਘ ਸੰਧੂ, ਲਹੌਰੀਆ ਪਰਿਵਾਰ, ਹਰਮਨ ਬਰਾੜ, ਕਾਲਾ ਖੋਸਾ, ਗੁਰਦੇਵ ਸਿੰਘ ਭਾਉ, ਤਰਲੋਕ ਸਿੰਘ ਰੁਪਾਣਾ ਆਦਿ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਟਿੱਲਾ ਬਾਬਾ ਪੂਰਨ ਭਗਤ ਪਿੰਡ ਭੁੱਟੀਵਾਲਾ ਵਿਖੇ ਵਿਸਾਖੀ ਪੁਰਬ ਕੱਲ੍ਹ ਮਨਾਇਆ ਜਾਵੇਗਾ ਅਗਲੀ ਖ਼ਬਰ ਕੋਟਲੀ ਅਬਲੂ 'ਚ ਅੱਗ ਲੱਗਣ ਨਾਲ 5 ਏਕੜ ਕਣਕ ਸੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।