ਸੀ.ਐਚ.ਸੀ. ਦੋਦਾ ਵਿਖੇ ਐਕਸ-ਰੇ ਮਸ਼ੀਨ ਚਾਲੂ ਕਰਨ ਦੀ ਮੰਗ
ਦੋਦਾ, 17 ਨਵੰਬਰ (ਰਵੀਪਾਲ)- ਮੁਢਲਾ ਸਿਹਤ ਕੇਂਦਰ ਦੋਦਾ ਵਿਖੇ ਐਕਸ-ਰੇ ਮਸ਼ੀਨ ਨੂੰ ਚਾਲੂ ਕਰਨ ਦੀ ਮੰਗ ਕੀਤੀ ਗਈ। ਭਾਕਿਯੂ ਏਕਤਾ (ਸਿੱਧੂਪੁਰ) ਦੇ ਆਗੂ ਬੇਅੰਤ ਸਿੰਘ ਦੋਦਾ ਨੇ ਦੱਸਿਆ ਕਿ ਸੀ.
ਸੀ.ਐਚ.ਸੀ. ਦੋਦਾ ਵਿਖੇ ਬੰਦ ਪਈ ਐਕਸ-ਰੇ ਮਸ਼ੀਨ ਦਿਖਾਉਂਦਾ ਕਿਸਾਨ ਆਗੂ। ਤਸਵੀਰ: ਰਵੀਪਾਲ
18-11-2026