31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ

ਅਜੀਤ ਡੈਸਕ 30-05-2026
ਮਾਨਸਾ, 29 ਮਈ (ਸ.ਰਿ.)-ਬੀਤੀ ਦੇਰ ਸ਼ਾਮ ਝੱਖੜ ਤੇ ਮੀਂਹ ਕਾਰਨ ਅਸਮਾਨੀ ਬਿਜਲੀ ਡਿੱਗਣ ਕਾਰਨ ਮੁਹੰਮਦ ਸਰਵਰ ਵਾਸੀ ਮਾਨਸਾ ਦੀ ਮੌਤ ਹੋ ਗਈ ਹੈ | ਉਹ ਲੱਕੜ ਦਾ ਮਿਸਤਰੀ ਸੀ | ਸਰਵਰ ਆਪਣੇ ਬੇਟੇ ਨਾਲ ਮੋਟਰਸਾਈਕਲ 'ਤੇ ਲਖਮੀਰਵਾਲਾ ਵਿਖੇ ਕਿਸੇ ਕੰਮ ਗਏ ਸਨ | ਤੇਜ਼ ਹਨੇਰੀ ਤੇ ਮੀਂਹ ਵੇਲੇ ਜਦੋਂ ਉਹ ਵਾਪਸ ਆਉਣ ਸਮੇਂ ਭੰਮੇ ਕਲਾਂ ਦੀ ਦਰਖ਼ਤ ਥੱਲੇ ਰੁਕੇ ਤਾਂ ਅਚਾਨਕ ਬਿਜਲੀ ਡਿੱਗ ਗਈ | ਉਪਰੰਤ ਉਸ ਨੂੰ ਸਥਾਨਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਮਿ੍ਤਕ ਐਲਾਨ ਕਰ ਦਿੱਤਾ | ਮਿ੍ਤਕ ਦੀ ਦੇਹ ਅੱਜ ਕਬਰਸਤਾਨ ਮਾਨਸਾ ਵਿਖੇ ਸਪੁਰਦ-ਏ-ਖਾਕ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਜ਼ਿਲੇ੍ਹ ਦੀ ਸੀਨੀਅਰ ਮਹਿਲਾ ਕਿ੍ਕਟ ਟੀਮ ਦੀ ਚੋਣ ਲਈ ਟਰਾਇਲ ਕੱਲ੍ਹ ਅਗਲੀ ਖ਼ਬਰ ਚੰਗੇ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨਕਦ ਰਾਸ਼ੀ ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।