06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਪ <br/>

ਅਜੀਤ ਡੈਸਕ 12-06-2026

ਮਾਨਸਾ, 11 ਜੂਨ (ਸੱਭਿ ਪ੍ਰਤੀ) ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਸ੍ਰੀ ਰਾਮ ਬਾਗ਼ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਮਾਹਿਰ ਡਾ. ਪਿਯੂਸ਼ ਗੋਇਲ ਦੇ ਕਲੀਨਿਕ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਪ ਲਗਾਇਆ ਗਿਆ¢ ਕੈਂਪ ਦÏਰਾਨ ਤਕਰੀਬਨ 50 ਸੀਨੀਅਰ ਸਿਟੀਜਨਾਂ ਦੀ ਆਧੁਨਿਕ ਮਸ਼ੀਨਾਂ ਰਾਹੀਂ ਮੁਫ਼ਤ ਜਾਂਚ ਕਰ ਕੇ ਦਵਾਈਆਂ ਵੰਡੀਆਂ ਗਈਆਂ¢ ਸਮਾਜ ਸੇਵੀ ਐਡਵੋਕੇਟ ਕੇਸਰ ਸਿੰਘ ਨੇ ਕਾਰਜ ਦੀ ਸ਼ਲਾਘਾ ਕਰਦਿਆਂ ਐਸੋਸੀਏਸ਼ਨ ਦੀ ਮਾਲੀ ਸਹਾਇਤਾ ਕਰ ਕੇ ਹÏਸਲਾ ਵਧਾਇਆ¢ ਇਸ ਮÏਕੇ ਬਲਵਿੰਦਰ ਬਾਂਸਲ, ਰੁਲਦੂ ਰਾਮ, ਸ਼ਮਸ਼ੇਰ ਸਿੰਘ ਸਰਾਓਾ, ਪਰਮਜੀਤ ਕÏਰ, ਰਾਜ ਕੁਮਾਰ ਸਿੰਗਲਾ, ਧੰਨਾ ਸਿੰਘ ਅਕਲੀਆ, ਬਿੱਕਰ ਸਿੰਘ ਮੰਘਾਣੀਆਂ, ਪ੍ਰਮੋਦ ਕੁਮਾਰ, ਸ਼ਾਮ ਲਾਲ ਗੋਇਲ, ਜਗਦੀਸ਼ ਰਾਏ, ਹੰਸ ਰਾਜ ਮੋਫਰ, ਅੰਮਿ੍ਤਪਾਲ ਮਿੱਤਲ, ਰਜਿੰਦਰ ਪ੍ਰਸ਼ਾਦ, ਜਗਮੇਲ ਸਿੰਘ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਬਾਸਕਟਬਾਲ ਖਿਡਾਰੀ ਫ਼ਤਿਹਜੀਤ ਸਿੰਘ ਦਾ ਪਿੰਡ ਭੈਣੀਬਾਘਾ ਪਹੁੰਚਣ 'ਤੇ ਨਿੱਘਾ ਸਵਾਗਤ <br/> ਅਗਲੀ ਖ਼ਬਰ ਜ਼ਿਲ੍ਹੇ ਦੇ ਕਈ ਹਿੱਸਿਆਂ 'ਚ ਭਰਵੇਂ ਮੀਂਹ ਨੇ ਲੋਕਾਂ ਨੂੰ ਦਿਵਾਈ ਗਰਮੀ ਤੋਂ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।