25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਚਿੱਟਾ ਤੇ ਡਰੱਗ ਮਨੀ ਬਰਾਮਦ

ਅਜੀਤ ਡੈਸਕ 17-06-2026
ਮਾਨਸਾ, 16 ਜੂਨ (ਵਿ.ਪ੍ਰਤੀ.)- ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਭੋਲਾ ਸਿੰਘ ਵਾਸੀ ਮਾਨਸਾ ਕੈਂਚੀਆਂ ਤੋਂ 10 ਗ੍ਰਾਮ ਚਿੱਟਾ ਤੇ 16 ਹਜ਼ਾਰ ਡਰੱਗ ਮਨੀ, ਥਾਣਾ ਸਰਦੂਲਗੜ੍ਹ ਪੁਲਿਸ ਨੇ ਹਰਪਾਲ ਸਿੰਘ ਵਾਸੀ ਮੀਰਪੁਰ ਖ਼ੁਰਦ ਕੋਲੋਂ 7 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਦੋਵਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਪਾਕਿਸਤਾਨ ਦੀ ਪੁਲਿਸ ਨੇ ਲੁਟੇਰਿਆਂ ਦੇ ਭੁਲੇਖੇ ਆਸਟ੍ਰੇਲਿਆਈ ਪਰਿਵਾਰ 'ਤੇ ਕੀਤੀ ਗੋਲੀਬਾਰੀ, 9 ਸਾਲਾ ਬੱਚੀ ਦੀ ਮੌਤ ਅਗਲੀ ਖ਼ਬਰ ਪੂਨਮ ਸਿੰਘ ਨੇ ਏ.ਡੀ.ਸੀ. ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।