ਮਾਨਸਾ, 15 ਜੁਲਾਈ (ਸ.ਰਿ.)- ਬੁਢਲਾਡਾ ਪੁਲਿਸ ਨੇ ਕਾਲੀ ਤੇ ਭੀਮ ਸਿੰਘ ਵਾਸੀ ਬੁਢਲਾਡਾ ਤੋਂ 7 ਗ੍ਰਾਮ ਅਤੇ ਜੋਗਾ ਪੁਲਿਸ ਨੇ ਗੁਰਪਾਲ ਸਿੰਘ ਵਾਸੀ ਅਤਲਾ ਖ਼ੁਰਦ ਤੋਂ 6 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਸਾਰਿਆਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕਾਰਵਾਈ ਕੀਤੀ ਗਈ ਹੈ।
7 ਗ੍ਰਾਮ ਚਿੱਟਾ ਬਰਾਮਦ
ਅਜੀਤ ਡੈਸਕ
16-07-2026