18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕੈਂਬਰਿਜ ਸਕੂਲ ਵਿਖੇ ਮਹਿਲਾਵਾਂ ਦੀ ਸਿਹਤ ਵਿਸ਼ੇ 'ਤੇ ਸੈਮੀਨਾਰ <br/>

ਅਜੀਤ ਡੈਸਕ 01-03-2026
ਫਗਵਾੜਾ, 28 ਫ਼ਰਵਰੀ (ਚਾਨਾ)- ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਮਹਿਲਾਵਾਂ ਦੀ ਸਿਹਤ ਨੂੰ ਸਮਾਜ ਦੀ ਸਸ਼ਕਤੀਕਰਨ ਨਾਲ ਜੋੜਦੇ ਹੋਏ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ ਜਿਸ ਦਾ ਮੁੱਖ ਉਦੇਸ਼ ਮਹਿਲਾਵਾਂ ਦੇ ਸਿਹਤ ਨਾਲ ਸਬੰਧਿਤ ਵਿਸ਼ਿਆਂ 'ਤੇ ਵਿਚਾਰ ਚਰਚਾ ਕਰਨਾ ਤੇ ਵਿਦਿਆਰਥਣਾਂ 'ਚ ਸਹੀ ਜਾਣਕਾਰੀ ਤੇ ਸਮਝ ਵਿਕਸਿਤ ਕਰਨਾ ਸੀ | ਸੈਸ਼ਨ ਦੌਰਾਨ ਅਮੂਲਿਆ ਨੇ ਮਹਿਲਾਵਾਂ ਦੀ ਸਿਹਤ, ਮਾਸਿਕ ਧਰਮ ਨਾਲ ਜੁੜੇ ਭਰਮ, ਸਹੀ ਦੇਖਭਾਲ ਤੇ ਜਾਗਰੂਕਤਾ ਦੇ ਮਹੱਤਵ 'ਤੇ ਵਿਸਥਾਰ ਨਾਲ ਚਰਚਾ ਕੀਤੀ | ਇਸ ਮੌਕੇ ਸਕੂਲ ਪਿ੍ੰ. ਜ਼ੋਰਾਵਰ ਸਿੰਘ ਨੇ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਸਮੇਂ ਦੀ ਲੋੜ ਹਨ |


ਪਿਛਲੀ ਖ਼ਬਰ ਲਾਲਾਂ ਵਾਲੇ ਪੀਰ ਦੀ ਯਾਦ 'ਚ ਮੇਲੇ ਦੀ ਆਰੰਭਤਾ ਅਗਲੀ ਖ਼ਬਰ 7 ਮਾਰਚ ਦੀ ਰੈਲੀ 'ਚ ਵੱਡੀ ਗਿਣਤੀ 'ਚ ਵੈਟਰਨਰੀ ਫਾਰਮਾਸਿਸਟ ਸ਼ਾਮਿਲ ਹੋਣਗੇ: ਸੋਨੂੰ ਪਾਜੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।