11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਾਵਰ ਲਿਫਟਰ ਧਰਮਵੀਰ ਸਿੰਘ ਨੇ ਮਿਸਟਰ ਯੂਨੀਵਰਸ ਕੈਂਪ ਇੰਡੀਆ 'ਚ ਦੂਜਾ ਸਥਾਨ ਕੀਤਾ ਪ੍ਰਾਪਤ <br/>

ਅਜੀਤ ਡੈਸਕ 02-03-2026
ਖਲਵਾੜਾ, 1 ਮਾਰਚ (ਮਨਦੀਪ ਸਿੰਘ ਸੰਧੂ)-ਪਿੰਡ ਖਲਵਾੜਾ ਦੇ ਬਾਡੀ ਬਿਲਡਰ ਇੰਟਰਨੈਸ਼ਨਲ ਪਾਵਰ ਲਿਫਟਰ ਧਰਮਵੀਰ ਸਿੰਘ ਪੁੱਤਰ ਮਿਸਤਰੀ ਰੇਸ਼ਮ ਸਿੰਘ ਨੇ ਦਿੱਲੀ 'ਚ ਮਿਸਟਰ ਯੂਨੀਵਰਸ ਕੈਂਪ ਇੰਡੀਆ ਵਿਚ ਬਾਡੀ ਬਿਲਡਿੰਗ 60-65 ਕਿੱਲੋ 'ਚ ਭਾਗ ਲਿਆ ਤੇ ਦੂਜਾ ਸਥਾਨ ਪ੍ਰਾਪਤ ਕੀਤਾ, ਨਾਲ ਹੀ ਇੰਟਰਨੈਸ਼ਨਲ ਪ੍ਰੋ ਕਾਰਡ ਜਿੱਤ ਕੇ ਪਿੰਡ ਖਲਵਾੜਾ ਤੇ ਫਗਵਾੜਾ ਦਾ ਨਾਂਅ ਰੌਸ਼ਨ ਕੀਤਾ | ਜਿਸ 'ਚ ਸਾਊਥ ਏਸ਼ੀਅਨ ਫੈਡਰੇਸ਼ਨ ਆਫ਼ ਆਲ ਸਪੋਰਟਸ ਦੇ ਪ੍ਰਧਾਨ ਸ੍ਰੀ ਸ਼ੇਰਿੰਗ ਗੈਸ਼ਟਸੇਨ ਦੀ ਅਗਵਾਈ ਹੇਠ ਇਹ ਸੰਸਥਾ ਖੇਡਾਂ ਦੇ ਭਾਰਤ 'ਚ ਇਸ ਮਿਸ਼ਨ ਨੂੰ ਫੈਡਰੇਸ਼ਨ ਦੇ ਪ੍ਰਧਾਨ ਰਵੀ ਉੱਜਵਲ ਤੇ ਸ੍ਰੀ ਜਤਿੰਦਰ ਗਜਰਾ ਵਲੋਂ ਅੱਗੇ ਵਧਾਇਆ ਜਾ ਰਿਹਾ ਹੈ | ਕਾਰਡ ਧਾਰਕ ਵਿਜੇ ਕੁਮਾਰ ਵਰਗੇ ਖਿਡਾਰੀ ਸੰਸਥਾ ਦਾ ਨਾਂਅ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕਰ ਰਹੇ ਹਨ | ਉਪਰੋਕਤ ਪ੍ਰਧਾਨ ਤੋਂ ਇਲਾਵਾ ਧਰਮਵੀਰ ਸਿੰਘ (ਖਲਵਾੜਾ) ਨੇ ਇੰਟਰਨੈਸ਼ਨਲ ਪ੍ਰੋ ਕਾਰਡ ਪ੍ਰਾਪਤ ਕੀਤਾ |

ਪਿਛਲੀ ਖ਼ਬਰ ਕੌਮ ਦੀ ਚੜ੍ਹਦੀ ਕਲ੍ਹਾ ਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਪ੍ਰੋਗਰਾਮ ਸ਼ਰਧਾ ਭਾਵਨਾ ਨਾਲ ਕਰਵਾਇਆ <br/> ਅਗਲੀ ਖ਼ਬਰ ਲਾਲਾਂ ਵਾਲਾ ਪੀਰ ਦਾ ਮੇਲਾ ਸ਼ੁਰੂ ਪੀਰਾਂ ਫ਼ਕੀਰਾਂ ਦੇ ਮੇਲੇ ਸਾਨੂੰ ਮਿਲ ਕੇ ਮਨਾਉਣੇ ਚਾਹੀਦੇ ਹਨ-ਰਾਣਾ ਗੁਰਜੀਤ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।