ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਮੰਚ ਵਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ-ਡਾ. ਹਰਭਜਨ ਸਿੰਘ
ਕਿਤਾਬ ਮੰਚ ਕਪੂਰਥਲਾ ਦੀ ਮੀਟਿੰਗ ਉਪਰੰਤ ਮੰਚ ਦੇ ਪ੍ਰਧਾਨ ਡਾ. ਹਰਭਜਨ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ, ਸ਼ਹਿਬਾਜ ਖ਼ਾਨ, ਸਵਰਾਜ ਕੌਰ, ਗੁਰਪ੍ਰੀਤ ਕੌਰ ਪਨੇਸਰ ਤੇ ਮੰਚ ਦੇ ਹੋਰ ਮੈਂਬਰ ਪੁਸਤਕਾਂ ਪ੍ਰਦਰਸ਼ਿਤ ਕਰਦੇ ਹੋਏ | ਤਸਵੀਰ. ਤਿਲਕਰਾਜ
<br/>
11-05-2026