ਸੁਲਤਾਨਪੁਰ ਲੋਧੀ, 6 ਜੂਨ (ਪ.ਪ. ਰਾਹੀਂ)-ਮੈਂਬਰ ਪੰਚਾਇਤ ਪਰਮਜੀਤ ਸ਼ਿਕਾਰਪੁਰ ਅਤੇ ਬਲਵਿੰਦਰ ਸਿੰਘ ਜਰਮਨੀ ਦੇ ਪਿਤਾ ਸੈਕਟਰੀ ਹਰਬੰਸ ਸਿੰਘ (93) ਜਿਨਾਂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ, ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 10 ਜੂਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ 12 ਵਜੇ ਤੱਕ ਉਨਾਂ ਦੇ ਗ੍ਰਹਿ ਬਸਤੀ ਸ਼ਿਕਾਰ ਪੁਰ (ਟਿੱਬਾ) ਵਿਖੇ ਹੋਣਗੇ | ਸੈਕਟਰੀ ਹਰਬੰਸ ਸਿੰਘ ਦੇ ਦਿਹਾਂਤ ਉੱਪਰ ਬਾਬਾ ਜਸਪਾਲ ਸਿੰਘ, ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਜਥੇਦਾਰ ਹਰਜਿੰਦਰ ਸਿੰਘ ਲਾਡੀ, ਮਾਸਟਰ ਗੁਰਮੇਜ਼ ਸਿੰਘ,ਸਾਬਕਾ ਸਰਪੰਚ ਪ੍ਰੋ ਬਲਜੀਤ ਸਿੰਘ ਟਿੱਬਾ, ਇੰਦਰਜੀਤ ਸਿੰਘ ਲਿਫਟਰ, ਸੁਰਜੀਤ ਸਿੰਘ ਬੱਗਾ, ਸਾਬਕਾ ਸਰਪੰਚ ਰਵਿੰਦਰ ਸਿੰਘ ਰਵੀ, ਬਲਦੇਵ ਸਿੰਘ ਜਾਂਗਲਾ, ਜਸਬੀਰ ਸਿੰਘ ਜੱਸ,ਭਜਨ ਸਿੰਘ ਜਾਂਗਲਾ, ਕੇਵਲ ਸਿੰਘ ਫੌਜੀ,ਕੁਲਬੀਰ ਸਿੰਘ ਖੇੜਾ, ਸਵਰਨ ਸਿੰਘ ਨਵਾਂ ਪਿੰਡ, ਮਾਸਟਰ ਰਾਜਬੀਰ ਸਿੰਘ, ਦਰਸ਼ਨ ਸਿੰਘ, ਮਾਸਟਰ ਜਸਵਿੰਦਰ ਸਿੰਘ, ਮਨਜੀਤ ਸਿੰਘ, ਮਾਸਟਰ ਸਰਬਜੀਤ ਸਿੰਘ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |