12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਢਿਲਵਾਂ ’ਚ ਭਾਜਪਾ ਨੂੰ ਮਿਲੀ ਮਜ਼ਬੂਤੀ, ਇਲਾਕੇ ਦੇ ਪ੍ਰਮੁੱਖ ਵਿਅਕਤੀ ਪਾਰਟੀ ਚ ਸ਼ਾਮਿਲ

ਢਿਲਵਾਂ, 11 ਅਗਸਤ (ਗੋਬਿੰਦ ਸੁਖੀਜਾ)-ਜ਼ਿਲ੍ਹਾ ਕਪੂਰਥਲਾ ਦੇ ਕਸਬਾ ਢਿਲਵਾਂ ਵਿਚ ਭਾਜਪਾ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਭੁਲੱਥ ਦੇ ਮੁੱਖ ਸੇਵਾਦਾਰ ਸੌਰਵ ਖੁੱਲਰ ਦੀ ਅਣਥੱਕ ਮਿਹਨਤ ਅਤੇ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਢਿਲਵਾਂ ਦੀ ਸਾਰੀ ਟੀਮ ਦੇ ਯਤਨਾਂ ਸਦਕਾ ਮੇਨ ਬਾਜ਼ਾਰ ਢਿਲਵਾਂ ਦੇ ਰਮਨ ਕੁਮਾਰ (ਬਜਾਜ ਸਵੀਟਸ) ਪਵਨ ਬਜਾਜ, ਮੋਹਿਤ ਬਜਾਜ (ਕਸਤੂਰੀ ਸਵੀਟਸ) ਕੇਵਲ ਬਜਾਜ (ਬਜਾਜ ਕਰਿਆਨਾ ਸਟੋਰ), ਵਰੁਣ ਕੋਹਲੀ, ਪਾਰਸ, ਗੌਰਵ ਅਰੋੜਾ ਆਪਣੇ ਹੋਰ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋਏ | ਇਸ ਮੌਕੇ ਸੌਰਵ ਖੁੱਲਰ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਰਕਲ ਢਿਲਵਾਂ ਦੇ ਜਰਨਲ ਸਕੱਤਰ ਸਤਨਾਮ ਸਿੰਘ, ਵਾਇਸ ਪ੍ਰਧਾਨ ਰਮਨਦੀਪ ਸਿੰਘ, ਰਣਜੀਤ ਸਿੰਘ, ਸਤਦੇਵ ਸ਼ਰਮਾ, ਰਾਜਨ ਸ਼ਰਮਾ ਆਦਿ ਹਾਜ਼ਰ ਸਨ |

ਢਿਲਵਾਂ ’ਚ ਭਾਜਪਾ ਨੂੰ ਮਿਲੀ ਮਜ਼ਬੂਤੀ, ਇਲਾਕੇ ਦੇ ਪ੍ਰਮੁੱਖ ਵਿਅਕਤੀ ਪਾਰਟੀ ਚ ਸ਼ਾਮਿਲ 12-08-2026
ਢਿਲਵਾਂ, 11 ਅਗਸਤ (ਗੋਬਿੰਦ ਸੁਖੀਜਾ)-ਜ਼ਿਲ੍ਹਾ ਕਪੂਰਥਲਾ ਦੇ ਕਸਬਾ ਢਿਲਵਾਂ ਵਿਚ ਭਾਜਪਾ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਭੁਲੱਥ ਦੇ ਮੁੱਖ ਸੇਵਾਦਾਰ ਸੌਰਵ ਖੁੱਲਰ ਦੀ ਅਣਥੱਕ ਮਿਹਨਤ ਅਤੇ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਢਿਲਵਾਂ ਦੀ ਸਾਰੀ ਟੀਮ ਦੇ ਯਤਨਾਂ ਸਦਕਾ ਮੇਨ ਬਾਜ਼ਾਰ ਢਿਲਵਾਂ ਦੇ ਰਮਨ ਕੁਮਾਰ (ਬਜਾਜ ਸਵੀਟਸ) ਪਵਨ ਬਜਾਜ, ਮੋਹਿਤ ਬਜਾਜ (ਕਸਤੂਰੀ ਸਵੀਟਸ) ਕੇਵਲ ਬਜਾਜ (ਬਜਾਜ ਕਰਿਆਨਾ ਸਟੋਰ), ਵਰੁਣ ਕੋਹਲੀ, ਪਾਰਸ, ਗੌਰਵ ਅਰੋੜਾ ਆਪਣੇ ਹੋਰ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋਏ | ਇਸ ਮੌਕੇ ਸੌਰਵ ਖੁੱਲਰ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਰਕਲ ਢਿਲਵਾਂ ਦੇ ਜਰਨਲ ਸਕੱਤਰ ਸਤਨਾਮ ਸਿੰਘ, ਵਾਇਸ ਪ੍ਰਧਾਨ ਰਮਨਦੀਪ ਸਿੰਘ, ਰਣਜੀਤ ਸਿੰਘ, ਸਤਦੇਵ ਸ਼ਰਮਾ, ਰਾਜਨ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੇ੍ਮ ਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਯੂਨੀਵਰਸਿਟੀ ਮੈਰਿਟ ਲਿਸਟ ’ਚ ਆਉਣ ਵਾਲੀ ਨਡਾਲਾ ਕਾਲਜ ਦੀ ਵਿਦਿਆਰਥਣ ਦਾ ਸੰਤ ਤਰਲੋਕ ਸਿੰਘ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।