ਰੇਲ ਗੱਡੀ ਹੇਠ ਆਉਣ ਨਾਲ ਅਣਪਛਾਤੇ ਨਿਹੰਗ ਸਿੰਘ ਦੀ ਮੌਤ
ਗੁਰਾਇਆ, 28 ਸਤੰਬਰ (ਬਲਵਿੰਦਰ ਸਿੰਘ)-ਇੱਥੇ ਰੇਲਵੇ ਸਟੇਸ਼ਨ ਨਜ਼ਦੀਕ ਇਕ 50-55ਸਾਲ ਦੇ ਅਣਪਛਾਤੇ ਨਿਹੰਗ ਸਿੰਘ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਨਿਹੰਗ ਸਿੰਘ ਨੇ ਨੀਲੇ ਰੰਗ ਦੀ ਕਮੀਜ਼, ਸਫ਼ੈਦ ਪਰਨਾ ਪਹਨਿਆ ਹੋਇਆ ਸੀ।
ਅਜੀਤ ਡੈਸਕ
29-09-2026