ਪ੍ਰੀਤਾ ਲੀ ਲੈਸਨ ਸਕੂਲ ਵਿਚ ਵਿਦਿਆਰਥੀਆਂ ਲਈ ਕਰਵਾਈ ਗਈ 2 ਰੋਜ਼ਾ ਸਟਾਰਗੇਜਿੰਗ ਨਾਈਟ
ਕਪੂਰਥਲਾ, 26 ਅਕਤੂਬਰ (ਵਿ. ਪ੍ਰ.)
ਪ੍ਰੀਤਾ ਲੀ ਲੈਸਨ ਸਕੂਲ ਕਪੂਰਥਲਾ ਵਿਚ ਦੋ ਰੋਜ਼ਾ ਸਟਾਰਗੇਜਿੰਗ ਨਾਈਟ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ ਇਕ ਵਿਦਿਆਰਥਣ ਦੂਰਬੀਨ ਰਾਹੀਂ ਚੰਨ ਤੇ ਤਾਰੇ ਦੇਖਦੀ ਹੋਈ। ਅਜੀਤ ਤਸਵੀਰ
27-10-2026