JALANDHAR WEATHER

ਫਿਲੌਰ ਤੋਂ ਅਗਵਾਹ ਹੋਈ 6 ਸਾਲਾ ਬੱਚੀ ਬਿਹਾਰ ਤੋਂ ਬਰਾਮਦ

ਫਿਲੌਰ, 5 ਮਈ-ਫਿਲੌਰ ਤੋਂ ਅਗਵਾਹ ਹੋਈ ਛੇ ਸਾਲਾ ਬੱਚੀ ਬਿਹਾਰ ਤੋਂ ਬਰਾਮਦ ਹੋਈ ਹੈ। ਡੀ. ਐਸ. ਪੀ. ਸਰਵਨ ਸਿੰਘ ਬੱਲ ਨੇ ਇਹ ਜਾਣਕਾਰੀ ਦਿੱਤੀ।