15ਆਪਣੀ ਹਾਰ ਦੇਖ ਟੀ.ਐਮ.ਸੀ. ਵਰਕਰ ਲੋਕਾਂ ਨੂੰ ਦੇ ਰਹੇ ਧਮਕੀਆਂ - ਪੀ.ਐਮ. ਮੋਦੀ
ਝਾਰਗ੍ਰਾਮ, (ਪੱਛਮੀ ਬੰਗਾਲ)-ਇਥੋਂ ਦੇ ਝਾਰਗ੍ਰਾਮ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਪਣੀ ਹਾਰ ਨੂੰ ਦੇਖ ਕੇ ਟੀ.ਐਮ.ਸੀ. ਦਾ ਗੁੱਸਾ ਸਿਖਰ 'ਤੇ ਹੈ। ਪੱਛਮੀ ਬੰਗਾਲ ਦੇ ਲੋਕ ਉਨ੍ਹਾਂ ਨੂੰ ਵੋਟ ਨਹੀਂ ਦੇ ਰਹੇ, ਇਸ ਲਈ ਉਹ ਭਾਜਪਾ ਨੂੰ...
... 2 hours 48 minutes ago