16ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਟੀਕੇ ਪ੍ਰਦਾਨ ਕਰਕੇ ਕੋਵਿਡ ਨੂੰ ਖਤਮ ਕੀਤਾ - ਅਮਿਤ ਸ਼ਾਹ
ਕੋਰਬਾ, (ਛੱਤੀਸਗੜ੍ਹ), 1 ਮਈ-ਕੋਰਬਾ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੀ.ਐਮ. ਨਰਿੰਦਰ ਮੋਦੀ ਦਾ 10 ਸਾਲਾਂ ਦਾ ਟ੍ਰੈਕ ਰਿਕਾਰਡ ਹੈ ਅਤੇ 25 ਸਾਲਾਂ ਦਾ ਏਜੰਡਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਟੀਕੇ ਪ੍ਰਦਾਨ ਕਰਕੇ ਕੋਵਿਡ ਨੂੰ ਖਤਮ...
... 3 hours 21 minutes ago