JALANDHAR WEATHER

ਅਮਰੀਕੀ ਫ਼ੌਜ 'ਚ ਭਰਤੀ ਹੋਏ ਸੁਰਿੰਦਰਪਾਲ ਸਿੰਘ ਨੇ ਵਿਸ਼ਵ ਭਰ 'ਚ ਚਮਕਾਇਆ ਪੰਜਾਬ ਤੇ ਭਾਰਤ ਦਾ ਨਾਂਅ

ਮਲੇਰਕੋਟਲਾ, 18 ਮਾਰਚ (ਮੁਹੰਮਦ ਹਨੀਫ਼ ਥਿੰਦ)-ਅਜੋਕੇ ਦੌਰ ਵਿਚ ਪੰਜਾਬੀ ਵਿਸ਼ਵ ਭਰ ਵਿਚ ਹਰ ਖੇਤਰ ਵਿਚ ਬੁਲੰਦੀਆਂ ਦੇ ਝੰਡੇ ਗੱਡ ਕੇ ਆਪਣੇ ਸੂਬੇ ਪੰਜਾਬ ਅਤੇ ਆਪਣੇ ਦੇਸ਼ ਭਾਰਤ ਦਾ ਨਾਂਅ ਰੌਸ਼ਨ ਕਰ ਰਹੇ ਹਨ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹਿੰਮਤ-ਏ-ਮਰਦਾ, ਮਦਦ-ਏ-ਖ਼ੁਦਾ ਕੋਈ ਵੀ ਇਨਸਾਨ ਜਦੋਂ ਸੱਚੇ ਦਿਲੋਂ ਹਿੰਮਤ, ਮਿਹਨਤ ਅਤੇ ਲਗਨ ਨਾਲ ਕੰਮ ਕਰਦਾ ਹੈ ਤਾਂ ਫਿਰ ਰੱਬ ਵੀ ਇਕ ਨਾ ਇਕ ਦਿਨ ਉਸਦੀ ਬਾਂਹ ਜ਼ਰੂਰ ਫੜਦਾ ਹੈ। ਇਸਨੂੰ ਸੱਚ 19 ਦਸੰਬਰ 1989 ਨੂੰ ਪੰਜਾਬ ਦੇ ਰਿਆਸਤੀ ਸ਼ਹਿਰ ਮਲੇਰਕੋਟਲਾ ਦੇ ਨੇੜਲੇ ਪਿੰਡ ਗੁਆਰਾ ਦੇ ਜੰਮਪਲ ਨੌਜਵਾਨ ਸੁਰਿੰਦਰਪਾਲ ਸਿੰਘ ਗੁਆਰਾ ਨੇ ਕਰਕੇ ਦਿਖਾਇਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ