12ਓਵਰ ਲੋਡ ਟਰਾਲੀ ਅਤੇ ਕਾਰ ਵਿਚ ਭਿਆਨਕ ਟੱਕਰ , ਇਕ ਦੀ ਮੌਤ
ਘੋਗਰਾ,ਨੰਗਲ ਬਿਹਾਲਾਂ , 10 ਮਈ (ਸਲਾਰੀਆ,ਵਿਨੋਦ ਮਹਾਜਨ)- ਬੀਤੀ ਰਾਤ ਜੱਸਾ ਸਿੰਘ ਰਾਮਗੜ੍ਹੀਆ ਮਾਰਗ (ਦਸੂਹਾ ਹਾਜੀਪੁਰ) ਸੜਕ ’ਤੇ ਸਥਿਤ ਨੰਗਲ ਬਿਹਾਲਾਂ ਵਿਖੇ ਇਕ ਓਵਰ ਲੋਡ ਟਰੈਕਟਰ ਟਰਾਲੀ ਜੋ ਦਸੂਹਾ ਤੋਂ ਹਾਜੀਪੁਰ ਨੂੰ ਜਾ ਰਹੀ ਸੀ, ਦੀ ਸਾਹਮਣੇ ਤੋਂ ਆ ਰਹੀ ਸਵਿਫ਼ਟ ਕਾਰ ਨਾਲ ਜ਼ਬਰਦਸਤ....
... 2 hours 51 minutes ago