JALANDHAR WEATHER

ਦਿੱਲੀ ਸ਼ਰਾਬ ਘੁਟਾਲੇ 'ਚ 'ਆਪ' ਨੇਤਾਵਾਂ ਦੇ ਜਲਦ ਨਵੇਂ ਨਾਂ ਵੀ ਸਾਹਮਣੇ ਆਉਣਗੇ - ਵਰਿੰਦਰ ਸਚਦੇਵਾ

ਨਵੀਂ ਦਿੱਲੀ, 30 ਮਾਰਚ-ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਈ.ਡੀ. ਵਲੋਂ ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ ਨੂੰ ਸੰਮਨ ਕੀਤੇ ਜਾਣ 'ਤੇ ਭਾਜਪਾ ਦਿੱਲੀ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਆਬਕਾਰੀ ਨੀਤੀ ਵਿਚ ਮੁੱਖ ਮੰਤਰੀ ਦੇ ਨਾਲ 'ਆਪ' ਨੇਤਾ ਸ਼ਾਮਿਲ ਸਨ। ਈ.ਡੀ. ਆਪਣਾ ਕੰਮ ਕਰ ਰਹੀ ਹੈ। ਸ਼ਰਾਬ ਘੁਟਾਲੇ 'ਚ ਨਵੇਂ ਕਿਰਦਾਰ ਵੀ ਸਾਹਮਣੇ ਆਉਣਗੇ, ਜਿਸ ਨੇ ਵੀ ਭ੍ਰਿਸ਼ਟਾਚਾਰ ਕੀਤਾ ਹੈ, ਉਸ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ