JALANDHAR WEATHER

ਉਤਰ ਪ੍ਰਦੇਸ਼ : ਰਸੋਈ ਗੈਸ ਸਿਲੰਡਰ ਫੱਟਣ ਕਾਰਨ 11 ਮਹੀਨੇ ਦੇ ਬੱਚੇ ਸਮੇਤ 4 ਲੋਕਾਂ ਦੀ ਮੌਤ

ਉਤਰ ਪ੍ਰਦੇਸ਼, 30 ਮਾਰਚ-ਉਤਰ ਪ੍ਰਦੇਸ਼ ਦੇ ਦੇਵਰੀਆ 'ਚ ਰਸੋਈ ਗੈਸ ਸਿਲੰਡਰ ਧਮਾਕੇ ਕਾਰਨ 11 ਮਹੀਨਿਆਂ ਦੇ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਆਰਤੀ (40), ਕੁੰਦਨ (11), ਆਂਚਲ (12) ਅਤੇ ਤ੍ਰਿਪਤੀ (11 ਮਹੀਨੇ) ਵਜੋਂ ਹੋਈ ਹੈ। ਦੇਵਰੀਆ ਦੇ ਡੀ.ਐਮ. ਨੇ ਕਿਹਾ ਕਿ ਡੁਮਰੀ ਪਿੰਡ ਵਿਚ, ਇਕ ਔਰਤ ਰਸੋਈ ਵਿਚ ਖਾਣਾ ਬਣਾ ਰਹੀ ਸੀ। ਇਕ ਸਿਲੰਡਰ ਧਮਾਕੇ ਕਾਰਨ, ਔਰਤ ਅਤੇ ਉਸਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ