ਬੰਗਲੌਰ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫੈਸਲਾ
ਹੈਦਰਾਬਾਦ, (ਤੇਲੰਗਾਨਾ), 25 ਅਪ੍ਰੈਲ-ਰਾਇਲ ਚੈਲੰਜ ਬੰਗਲੌਰ ਦਾ ਆਈ.ਪੀ.ਐਲ. ਮੈਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੈ। ਬੰਗਲੌਰ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ।