11 ਬਾੜਮੇਰ 'ਚ ਲੋਕ ਸਭਾ ਚੋਣਾਂ ਲਈ ਦੁਬਾਰਾ ਹੋਵੇਗੀ ਵੋਟਿੰਗ, ਚੋਣ ਕਮਿਸ਼ਨ ਨੇ ਦਿੱਤੀਆਂ ਹਿਦਾਇਤਾਂ
ਬਾੜਮੇਰ,6 ਮਈ- ਰਾਜਸਥਾਨ ਦੀ ਬਾੜਮੇਰ ਲੋਕ ਸਭਾ ਸੀਟ 'ਤੇ ਮੁੜ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਵੱਲੋਂ ਮੁੜ ਵੋਟਿੰਗ ਲਈ 8 ਮਈ ਦਾ ਦਿਨ ਤੈਅ ਕੀਤਾ ਗਿਆ ਹੈ। ਪਿੰਡ ਦੁਧਵਾ ਖੁਰਦ ਦੇ ਇਕ ਪੋਲਿੰਗ ਬੂਥ ...
... 2 hours 16 minutes ago