ਭਾਜਪਾ ਦੇ ਤੀਜੀ ਵਾਰ ਸੱਤਾ 'ਚ ਆਉਣ ਨਾਲ 'ਜਾਤੀਵਾਦ' ਪੂਰਨ ਤੌਰ 'ਤੇ ਹੋਵੇਗਾ ਖਤਮ - ਅਮਿਤ ਸ਼ਾਹ
ਬਿਹਾਰ, 29 ਅਪ੍ਰੈਲ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਝਾਂਝਰਪੁਰ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਦਾ ਮਤਲਬ ਹੈ ਬਿਹਾਰ ਵਿਚ 'ਜਾਤੀਵਾਦ' ਨੂੰ ਖਤਮ ਕਰਨਾ। ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਯਕੀਨੀ ਹੈ।