JALANDHAR WEATHER

ਪੀ.ਐਮ. ਨਰਿੰਦਰ ਮੋਦੀ ਨੇ ਅਮੇਠੀ ਵਾਸੀਆਂ ਨੂੰ ਦਿੱਤੀਆਂ ਅਨੇਕਾਂ ਸਹੂਲਤਾਂ - ਸਮ੍ਰਿਤੀ ਇਰਾਨੀ

ਅਮੇਠੀ, (ਉੱਤਰ ਪ੍ਰਦੇਸ਼), 29 ਅਪ੍ਰੈਲ-ਕੇਂਦਰੀ ਮੰਤਰੀ ਅਤੇ ਅਮੇਠੀ ਤੋਂ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਅਮੇਠੀ ਲਈ ਪ੍ਰਧਾਨ ਮੰਤਰੀ ਮੋਦੀ ਦੇ ਸਾਕਾਰਾਤਮਕ ਯੋਗਦਾਨ ਕਾਰਨ ਇਥੇ ਪਿਛਲੇ 5 ਸਾਲਾਂ ਵਿਚ, 1.14 ਲੱਖ ਘਰ, 4 ਲੱਖ ਪਖਾਨੇ, 3.5 ਲੱਖ ਪਾਣੀ ਦੇ ਕੁਨੈਕਸ਼ਨ ਅਤੇ 1.5 ਲੱਖ ਪਰਿਵਾਰਾਂ ਨੂੰ ਬਿਜਲੀ ਦੇ ਕੁਨੈਕਸ਼ਨ ਦਿੱਤੇ ਗਏ ਹਨ। ਅਜਿਹੇ ਬਹੁਤ ਸਾਰੇ ਕੰਮ ਹਨ ਜੋ ਪੀ.ਐਮ. ਮੋਦੀ ਨੇ ਅਮੇਠੀ ਦੇ ਲੋਕਾਂ ਤੱਕ ਪਹੁੰਚਾਉਣ ਵਿਚ ਮਦਦ ਕੀਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ