ਬੈੱਡ ਵਿਚੋਂ ਨੌਜਵਾਨ ਦੀ ਲਾਸ਼ ਬਰਾਮਦ
ਨਡਾਲਾ, 9 ਮਈ (ਰਘਬਿੰਦਰ ਸਿੰਘ)- ਨਡਾਲਾ ਦੀ ਹਿੰਮਤ ਸਿੰਘ ਕਲੌਨੀ ਵਿਚ ਇਕ ਘਰ ਦੇ ਬੈੱਡ ਵਿਚੋਂ ਭੇਦ-ਭਰੇ ਹਾਲਾਤ ਵਿਚ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ ’ਤੇ ਪੁੱਜੀ ਨਡਾਲਾ ਤੇ ਸੁਭਾਨਪੁਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ।