JALANDHAR WEATHER

ਸੁਖਪਾਲ ਖਹਿਰਾ ਦੇ ਬੋਲਾਂ ਤੇ ਪੰਚਾਇਤ ਯੂਨੀਅਨ ਨੇ ਕੀਤਾ ਇਤਰਾਜ

ਸੰਗਰੂਰ, 9 ਮਈ (ਧੀਰਜ ਪਸ਼ੌਰੀਆ )-ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੇ ਸੁਖਪਾਲ ਸਿੰਘ ਖਹਿਰਾ ਦੇ ਬੋਲਾਂ ਤੇ ਪੰਚਾਇਤ ਯੂਨੀਅਨ ਜ਼ਿਲ੍ਹਾਂ ਸੰਗਰੂਰ ਵਲੋਂ ਇਤਰਾਜ ਕੀਤੇ ਗਏ ਹਨ। ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਛੰਨਾ ਨੇ ਕਿਹਾ ਕਿ ਇਕ ਚੋਣ ਸਭਾ ਵਿਚ ਖਹਿਰਾ ਨੇ ਸਰਪੰਚਾਂ ਨੂੰ ਛੋਟੇ ਮੋਟੇ ਸਰਪੰਚ ਕਹਿ ਕੇ ਸਰਪੰਚਾਂ ਦੀ ਤੌਹੀਨ ਕੀਤੀ ਹੈ। ਖਹਿਰਾ ਮਾਫੀ ਮੰਗਣ ,ਨਹੀ ਤਾਂ ਪਿੰਡਾਂ ਵਿਚ ਖਹਿਰਾ ਦਾ ਵਿਰੋਧ ਕੀਤਾ ਜਾਵੇਗਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ