ਪਿੰਡ ਰੱਤੇਵਾਲੀ ਭੈਣੀ 'ਚ ਬੀ.ਐਸ.ਐਫ. ਵਲੋਂ ਹੈਰੋਇਨ ਦਾ ਪੈਕੇਟ ਬਰਾਮਦ
ਫਾਜ਼ਿਲਕਾ, 9 ਮਈ-ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰੱਤੇਵਾਲੀ ਭੈਣੀ ਵਿਚ ਬੀ.ਐਸ.ਐਫ. ਦੇ ਜਵਾਨਾਂ ਨੇ ਇਕ ਘਰ ਵਿਚੋਂ ਸ਼ੱਕੀ ਹੈਰੋਇਨ ਦਾ ਇਕ ਪੈਕੇਟ ਬਰਾਮਦ ਕੀਤਾ ਹੈ।