JALANDHAR WEATHER

ਅੱਜ ਦੂਸਰੇ ਦਿਨ ਵੀ ਅੰਮਿ੍ਤਸਰ-ਦੁਬਈ ਵਿਚਾਲੇ ਚੱਲਣ ਵਾਲੀਆਂ ਉਡਾਣਾਂ ਰੱਦ ਰਹੀਆਂ

ਰਾਜਾਸਾਂਸੀ, 9 ਮਈ (ਹਰਦੀਪ ਸਿੰਘ ਖੀਵਾ)-ਏਅਰ ਇੰਡੀਆ ਦੇ ਚਾਲਕ ਦਲ ਦੇ ਮੈਂਬਰਾਂ ਵਲੋਂ ਅਚਾਨਕ ਛੁੱਟੀ ਜਾਣ ਤੇ ਪੈਦਾ ਸਥਿੱਤੀ ਕਾਰਣ ਅੱਜ ਦੂਸਰੇ ਦਿਨ ਵੀ ਅੰਮਿ੍ਤਸਰ ਤੋਂ ਦੁਬਈ ਵਿਚਾਲੇ ਚੱਲਣ ਵਾਲੀਆਂ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ਰੱਦ ਰਹੀਆਂ, ਜਿਸ ਕਾਰਣ ਪਹਿਲਾਂ ਤੋਂ ਹੀ ਟਿਕਟਾਂ ਖੀ੍ਦਣ ਵਾਲੇ ਯਾਤਰੀਆਂ ਨੂੰ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ 10 ਮਈ ਨੂੰ ਦੁਬਈ -ਅੰਮਿ੍ਤਸਰ ਤੋਂ ਇਲਾਵਾ ਸ਼ਾਰਜਾਹ ਤੋਂ ਅੰਮਿ੍ਤਸਰ ਪੁੱਜਣ ਤੇ ਅੰਮਿ੍ਤਸਰ ਤੋਂ ਸ਼ਾਰਜਾਹ ਰਵਾਨਾ ਹੋਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ਰੱਦ ਰਹਿਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ