JALANDHAR WEATHER

ਪੰਚਾਇਤ ਯੂਨੀਅਨ ਦੇ ਮਸਲੇ 'ਤੇ ਖਹਿਰਾ ਨੇ ਕਿਹਾ ਕਿ ਜੇਕਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ

ਸੰਗਰੂਰ 9 ਮਈ (ਧੀਰਜ ਪਸ਼ੌਰੀਆ ) - ਪੰਚਾਇਤ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸਮੇਤ ਕਈ ਅਹੁਦੇਦਾਰਾਂ ਵਲੋਂ ਲਗਾਏ ਦੋਸ਼ਾਂ ਬਾਰੇ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਵਲੋਂ ਚੋਣ ਲੜ ਰਹੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਂ ਜਾਣ ਬੁੱਝ ਕੇ ਕੁਝ ਨਹੀਂ ਕਿਹਾ । ਜੇਕਰ ਅਣਜਾਨੇ ਵਿਚ ਮੇਰੇ ਵਲੋਂ ਕਹੇ ਸ਼ਬਦਾਂ ਨਾਲ ਸਰਪੰਚ ਵੀਰਾਂ ਦੇ ਮਨਾਂ ਨੂੰ ਕੋਈ ਠੇਸ ਪਹੁੰਚੀ ਹੈ ਤਾਂ ਉਸ ਬਾਰੇ ਉਹ ਮੁਆਫ਼ੀ ਮੰਗਦੇ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ