29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

CM ਮਾਨ ਤੇ ਕੇਜਰੀਵਾਲ ਨੇ ਲੰਡਨ ਭੇਜੀ ਰਗਬੀ ਵਿਸ਼ਵ ਕੱਪ ਗੇਂਦਾਂ ਦੀ ਪਹਿਲੀ ਸ਼ਿਪਮੈਂਟ

ਜਲੰਧਰ, 11 ਜੂਨ-CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ਜਲੰਧਰ ਤੋਂ ਲੰਡਨ ਰਗਬੀ ਵਿਸ਼ਵ ਕੱਪ ਗੇਂਦਾਂ...

ਅਜੀਤ ਡੈਸਕ 11-06-2025

ਜਲੰਧਰ, 11 ਜੂਨ-CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ਜਲੰਧਰ ਤੋਂ ਲੰਡਨ ਰਗਬੀ ਵਿਸ਼ਵ ਕੱਪ ਗੇਂਦਾਂ ਦੀ ਪਹਿਲੀ ਸ਼ਿਪਮੈਂਟ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਸਪੋਰਟਸ ਹੱਬ ਵੀ ਕਿਹਾ ਜਾਂਦਾ ਹੈ। ਇਥੇ ਹਰ ਖੇਡ ਦੀ ਗੇਂਦ ਵੀ ਬਣਦੀ ਹੈ। ਇਹ ਰਗਬੀ ਗੇਂਦਾਂ ਲੰਡਨ ਲਈ ਰਵਾਨਾਂ ਕੀਤੀਆਂ ਹਨ।
 

ਪਿਛਲੀ ਖ਼ਬਰ CM ਮਾਨ ਤੇ ਕੇਜਰੀਵਾਲ ਵਲੋਂ ਬਰਲਟਨ ਪਾਰਕ ਵਿਖੇ ਸਪੋਰਟਸ ਹੱਬ ਦਾ ਉਦਘਾਟਨ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਨੌਜਵਾਨ ਨਹਿਰ 'ਚ ਡਿੱਗਾ, ਭਾਲ ਜਾਰੀ