29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

CM ਮਾਨ ਤੇ ਕੇਜਰੀਵਾਲ ਵਲੋਂ ਬਰਲਟਨ ਪਾਰਕ ਵਿਖੇ ਸਪੋਰਟਸ ਹੱਬ ਦਾ ਉਦਘਾਟਨ

ਜਲੰਧਰ, 11 ਜੂਨ-CM ਮਾਨ ਤੇ ਕੇਜਰੀਵਾਲ ਵਲੋਂ ਬਰਲਟਨ ਪਾਰਕ ਵਿਖੇ ਸਪੋਰਟਸ ਹੱਬ ਦਾ ਉਦਘਾਟਨ ਕੀਤਾ...

ਅਜੀਤ ਡੈਸਕ 11-06-2025

ਜਲੰਧਰ, 11 ਜੂਨ-CM ਮਾਨ ਤੇ ਕੇਜਰੀਵਾਲ ਵਲੋਂ ਬਰਲਟਨ ਪਾਰਕ ਵਿਖੇ ਸਪੋਰਟਸ ਹੱਬ ਦਾ ਉਦਘਾਟਨ ਕੀਤਾ ਗਿਆ ਤੇ ਇਸ ਦੌਰਾਨ 77.77 ਕਰੋੜ ਦੇ ਸਪੋਰਟਸ ਪ੍ਰਾਜੈਕਟ ਦਾ ਨੀਂਹ-ਪੱਥਰ ਰੱਖਿਆ। 17 ਸਾਲ ਬਾਅਦ ਸੂਬੇ ਨੂੰ ਅਜਿਹਾ ਤੋਹਫਾ ਮਿਲਿਆ ਹੈ। ਇਸ ਤੋਂ ਪਹਿਲਾਂ CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ਜਲੰਧਰ ਤੋਂ ਲੰਡਨ ਰਗਬੀ ਵਿਸ਼ਵ ਕੱਪ ਗੇਂਦਾਂ ਦੀ ਪਹਿਲੀ ਸ਼ਿਪਮੈਂਟ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰਗਬੀ ਗੇਂਦਾਂ ਲੰਡਨ ਲਈ ਰਵਾਨਾਂ ਕੀਤੀਆਂ ਹਨ। 

ਪਿਛਲੀ ਖ਼ਬਰ ਵਿਸ਼ਵ ਕੱਪ ਲਈ ਰਗਬੀ ਗੇਂਦਾਂ ਜਲੰਧਰੋਂ ਭੇਜਣੀਆਂ ਮਾਣ ਵਾਲੀ ਗੱਲ - CM ਮਾਨ ਅਗਲੀ ਖ਼ਬਰ CM ਮਾਨ ਤੇ ਕੇਜਰੀਵਾਲ ਨੇ ਲੰਡਨ ਭੇਜੀ ਰਗਬੀ ਵਿਸ਼ਵ ਕੱਪ ਗੇਂਦਾਂ ਦੀ ਪਹਿਲੀ ਸ਼ਿਪਮੈਂਟ