29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

23 ਜ਼ਖਮੀ ਭਾਰਤੀਆਂ ਨੂੰ ਨੈਰੋਬੀ ਕੀਤਾ ਤਬਦੀਲ - ਭਾਰਤੀ ਦੂਤਾਵਾਸ ਕਤਰ

ਕਤਰ, 11 ਜੂਨ-ਕੀਨੀਆ ਵਿਚ ਹਾਦਸੇ ਵਿਚ 23 ਜ਼ਖਮੀ ਭਾਰਤੀਆਂ ਨੂੰ ਨੈਰੋਬੀ ਤਬਦੀਲ ਕੀਤਾ...

ਅਜੀਤ ਡੈਸਕ 11-06-2025

ਕਤਰ, 11 ਜੂਨ-ਕੀਨੀਆ ਵਿਚ ਹਾਦਸੇ ਵਿਚ 23 ਜ਼ਖਮੀ ਭਾਰਤੀਆਂ ਨੂੰ ਨੈਰੋਬੀ ਤਬਦੀਲ ਕੀਤਾ ਗਿਆ ਹੈ। ਕਤਰ ਵਿਚ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ। ਦੂਤਾਵਾਸ ਨੇ ਦੱਸਿਆ ਕਿ ਕੀਨੀਆ ਵਿਚ ਹੋਏ ਬੱਸ ਹਾਦਸੇ ਵਿਚ ਪੰਜ ਮ੍ਰਿਤਕਾਂ ਦਾ ਪੋਸਟਮਾਰਟਮ ਪੂਰਾ ਹੋ ਗਿਆ ਹੈ। X 'ਤੇ ਪੋਸਟਾਂ ਦੀ ਇਕ ਲੜੀ ਵਿਚ ਕਤਰ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਕੀਨੀਆ ਵਿਚ ਹੋਏ ਹਾਦਸੇ ਦੀ ਦੂਤਾਵਾਸ ਲਗਾਤਾਰ ਜਾਂਚ ਕਰ ਰਿਹਾ ਹੈ।

ਪਿਛਲੀ ਖ਼ਬਰ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 2 ਨਕਸਲੀ ਢੇਰ ਅਗਲੀ ਖ਼ਬਰ ਵਿਸ਼ਵ ਕੱਪ ਲਈ ਰਗਬੀ ਗੇਂਦਾਂ ਜਲੰਧਰੋਂ ਭੇਜਣੀਆਂ ਮਾਣ ਵਾਲੀ ਗੱਲ - CM ਮਾਨ